ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।

ਆਮ ਪੁੱਛੇ ਜਾਉਣ ਵਾਲੇ ਸਵਾਲ ਅਤੇ ਜਵਾਬ


ਪ੍ਰਸ਼ਨ : ਪੰਜਾਬੀ ਪੁਸਤਕਾਂ ਖਰੀਦਣ ਦੀ ਕੀ ਲੋੜ ਹੈ ਜੇਕਰ ਸਭ ਕੁੱਝ ਆਨ-ਲਾਇਨ ਹੀ ਉਪਲੱਭਧ ਹੈ?
ਉੱਤਰ : ਬਹੁਤੀਆਂ ਪੁਰਾਣੀਆਂ ਪੁਸਤਕਾਂ ਜਾਂ ਨਵੀਆਂ ਪੁਸਤਕਾਂ ਉਪਰ ਕਾਪੀਰਾਈਟ ਹੁੰਦੇ ਹਨ ਜਿਸ ਦਾ ਡਿਜ਼ੀਟਲ ਉਤਾਰਾ ਨਹੀ ਹੋ ਸਕਦਾ ਇਸ ਲਈ ਉਹ ਪੁਸਤਕਾਂ ਪੀ.ਡੀ.ਐਫ਼ ਰੂਪ ਵਿੱਚ ਕਦੇ ਵੀ ਉੱਪਲਬਧ ਨਹੀਂ ਹੋ ਸਕਦੀਆਂ।  ਕਈ ਲੇਖਕਾਂ ਦੀਆਂ ਕਿਤਾਬਾਂ ਦੀ ਪੂਰੀ ਪੀ.ਡੀ.ਐਫ ਵੀ ਮਿਲ ਜਾਵੇਗੀ ਪਰ ਜੋ ਗਿਆਨ ਤੁਸੀਂ ਪੁਸਤਕਾਂ ਤੋਂ ਲੈ ਸਕਦੇ ਹੋ ਉਹ ਆਨਲਾਇਨ ਕਦੇ ਵੀ ਨਹੀਂ। ਜਦਕਿ ਕਿਤਾਬ ਤੁਸੀਂ ਕਿਤੇ ਵੀ ਲੈ ਕੇ ਜਾ ਸਕਦੇ ਹੋ ਅਤੇ ਜੋ ਦਿਲਚਸਪੀ ਹਾਰਡ ਪੁਸਤਕ ਪੜ੍ਹਨ ਵਿੱਚ ਹੈ ਉਹ ਸਾਫ਼ਟ ਪੁਸਤਕ ‘ਚ ਕਦੇ ਨਹੀਂ ਬਣ ਸਕਦੀ।

ਪ੍ਰਸ਼ਨ : ਕੀ ਆਨ-ਲਾਈਨ ਭੁਗਤਾਨ(Online Payment) ਸੁਰੱਖਿਅਤ ਹੈ?
ਉੱਤਰ : ਹਾਂ ਆਨਲਈਨ ਭੁਗਤਾਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਬੱਸ ਆਨ-ਲਾਇਨ ਭੁਗਤਾਨ ਕਰਦੇ ਹੋਏ ਕੁੱਝ ਹਦਾਇਤਾ ਦਾ ਖਿਆਲ ਰਖੋ। ਤੁਸੀਂ ਆਨ-ਲਾਇਨ ਭੁਗਤਾਨ ਦੀਆਂ ਹਦਾਇਤਾਂ ਏਥੋਂ ਪੜ੍ਹ ਸਕਦੇ ਹੋ ਪੜ੍ਹਨ ਲਈ ਕਲਿੱਕ ਕਰੋ

ਪ੍ਰਸ਼ਨ : ਮੇਰਾ ਖਾਤਾ ਕੀ ਹੈ?
ਉੱਤਰ : ਮੇਰੇ ਖਾਤੇ ਵਿੱਚ ਤੁਸੀਂ ਆਪਣੇ ਕੀਤੇ ਨਵੇਂ ਅਤੇ ਪੁਰਾਣੇ ਮੰਗਵਾਈਆਂ ਪੁਸਤਕਾਂ ਦਾ ਵੇਰਵਾ ਦੇਖ ਸਕਦੇ ਹੋ ਅਤੇ ਤੁਹਾਡਾ ਅਰਡਰ ਕਿੱਥੇ ਪਹੁੰਚਿਆ ਹੈ ਉਸ ਨੂੰ ਪੜਤਾਲ(track) ਕਰ ਸਕਦੇ ਹੋ। ਜੇਕਰ ਕੋਈ ਵੈੱਬਸਾਈਟ ਵਲੋਂ ਆਪ ਨੂੰ ਕੋਈ ਮੱਹਤਵਪੂਰਨ ਸੰਦੇਸ਼ ਜਾਂ ਕੋਈ ਤੋਹਫ਼ਾ ਦਿੱਤਾ ਗਿਆ ਹੈ ਉਹ ਵੀ ਤੁਸੀਂ ਮੇਰੇ ਖਾਤੇ ਲਿੰਕ ਵਿੱਚ ਵੇਖ ਸਕਦੇ ਹੋ।

ਪ੍ਰਸ਼ਨ : ਨਿੱਜੀ ਪੁਸਤਕਾਂ ਜਾਂ ਪਬਲੀਸ਼ਰ ਆਪਣੀਆਂ ਪੁਸਤਕਾਂ ਨੂੰ ਸਾਡੀ ਵੈੱਬਸਾਈਟ ਰਾਹੀਂ ਕਿਵੇਂ ਵੇਚ ਸਕਦੇ ਹੋ?
ਉੱਤਰ : ਜੋ ਪੁਸਤਕ ਵੀ ਆਪ ਸਾਡੇ ਵੈੱਬਸਾਈਟ ਰਾਹੀਂ ਵੇਚਣਾ ਚਾਹੁਣ ਉਹ ਪੁਸਤਕਾਂ ਦੀ ਤਿੰਨ-ਤਿੰਨ ਕਿਤਾਬਾਂ ਸਾਡੇ ਪਤੇ ਤੇ ਭੇਜ ਸਕਦੇ ਹੋ। ਜਿਸ ਕੀਮਤ ਤੇ ਵੀ ਵੇਚਣਾ ਚਾਹੋ ਉਸ ਦਾ ਮੁੱਲ ਸਾਨੂੰ ਦੱਸ ਸਕਦੇ ਹੋ। ਜਿਸ ਤਰ੍ਹਾਂ ਪੁਸਤਕਾਂ ਦੀ ਵਿਕਰੀ ਹੁੰਦੀ ਰਹੇਗੀ ਆਪ ਦੇ ਅਕਾਉਂਟ ਵਿੱਚ ਬਣਦੀ ਕੀਮਤ ਪਾ ਦਿੱਤੀ ਜਾਵੇਗੀ।


ਪ੍ਰਸ਼ਨ : ਕੀ ਮੈਂ ਪੁਸਤਕਾਂ ਨੂੰ ਵਾਪਿਸ ਕਰ ਸਕਦਾ ਹਾਂ?
ਉੱਤਰ : ਜੇਕਰ ਤੁਸੀਂ ਪਾਰਸਲ/ਕੋਰੀਅਰ ਹਜੇ ਨਹੀਂ ਖੋਲਿਆ ਹੈ ਤਾਂ ਤੁਸੀਂ ਉਸੇ ਤਰ੍ਹਾਂ ਵਾਪਸ ਭੇਜ ਸਕਦੇ ਹੋ ਉਸ ਵਿੱਚ ਤੁਹਾਨੂੰ ਕੋਰੀਅਰ ਕਰਵਾਉਣਾ ਪਵੇਗਾ। ਕੋਰੀਅਰ ਸਾਡੇ ਕੋਲ ਪਹੁੰਚਣ ਤੋਂ ਬਾਅਦ 15 ਦਿਨਾਂ ਵਿੱਚ ਸਾਡੇ ਕੋਰੀਅਰ ਦੀ ਕੀਮਤ ਛੱਡ ਕੇ ਬਾਕੀ ਆਪ ਦੇ ਖਾਤੇ ਵਿੱਚ ਪੈਸੇ ਆ ਜਾਣਗੇ। 

ਪ੍ਰਸ਼ਨ : ਕੀ ਮੈਂ ਪੁਸਤਕਾਂ ਨੂੰ ਵਾਪਿਸ ਕਰ ਸਕਦਾ ਹਾਂ?
ਉੱਤਰ : ਜੇਕਰ ਤੁਸੀਂ ਪਾਰਸਲ/ਕੋਰੀਅਰ ਹਜੇ ਨਹੀਂ ਖੋਲਿਆ ਹੈ ਤਾਂ ਤੁਸੀਂ ਉਸੇ ਤਰ੍ਹਾਂ ਵਾਪਸ ਭੇਜ ਸਕਦੇ ਹੋ ਉਸ ਵਿੱਚ ਤੁਹਾਨੂੰ ਕੋਰੀਅਰ ਕਰਵਾਉਣਾ ਪਵੇਗਾ। ਕੋਰੀਅਰ ਸਾਡੇ ਕੋਲ ਪਹੁੰਚਣ ਤੋਂ ਬਾਅਦ 15 ਦਿਨਾਂ ਵਿੱਚ ਸਾਡੇ ਕੋਰੀਅਰ ਦੀ ਕੀਮਤ ਛੱਡ ਕੇ ਬਾਕੀ ਆਪ ਦੇ ਖਾਤੇ ਵਿੱਚ ਪੈਸੇ ਆ ਜਾਣਗੇ।