ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਸੁਖਮਨੀ
ਪ੍ਰਕਾਸ਼ਕ
ਪੰਜਾਬੀ ਸਾਹਿਤ ਅਕਾਡਮੀ
ਲੇਖਕ
ਡਾ. ਰਾਮ ਸਿੰਘ
ਕੁੱਲ ਪੰਨੇ
144
ਜ਼ੀਲਦ
Hardback
ਮੁੱਲ
200/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
160/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਪ੍ਰੋ. ਰਾਮ ਸਿੰਘ ਦੇ ਬਾਣੀ-ਅਧਿਐਨ ਦਾ ਘੇਰਾ ਤੇ ਬਾਣੀ-ਵਿਆਖਿਆ ਬਾਰੇ ਦ੍ਰਿਸ਼ਟੀ ਦਾ ਪਾਰਵਾਰ ਬਹੁਤ ਵਸੀਹ ਹੈ। ਉਨ੍ਹਾਂ ਨੇ ਗੁਰਬਾਣੀ ਦੇ ਦਾਰਸ਼ਨਿਕ, ਧਰਮ-ਸ਼ਾਸਤਰੀ, ਸੁਹਜ-ਸ਼ਾਸਤਰੀ/ਕਾਵਿ-ਸ਼ਾਸਤਰੀ ਅਤੇ ਸਮਾਜ-ਸ਼ਾਸਤਰੀ ਪੱਖਾ ਨੂੰ ਭਾਰਤੀ ਤੇ ਪੱਛਮੀ ਗੀਆਨ ਪਰੰਪਰਾਵਾਂ ਦੇ ਵਿਆਪਕ ਪ੍ਰਸੰਗ ਵਿਚ ਵਿਚਾਰਿਆ ਹੈ। ਪ੍ਰੋ. ਰਾਮ ਸਿੰਘ ਜਿੱਥੇ ਸੁਖਮਨੌ ਸਾਹਿਬ ਵਿਚਲੇ ਦਾਰਸ਼ਨਿਕ ਸੰਕਲਪਾਂ-ਬ੍ਰਹਮ, ਜੀਵ, ਜਗਤ, ਮਾਇਆ, ਨਾਮ, ਸਾਧ, ਸੰਗੀਤ, ਬ੍ਰਹਮ-ਗਿਆਨੀ, ਹੁਕਮਿ, ਸੁਖ, ਆਨੰਦ ਤੇ ਮੁਕਤੀ ਅਤੇ ਸੁਹਜਾਤਮਕ ਪੱਖ ਦੀ ਵਿਆਖਿਆ ਕਰਦੇ ਹਨ, ੳਥੇ ਉਹ ਇਸ ਵਿਚਲੇ ਸਮਾਜਿਕ ਅੰਸ਼ਾਂ ਦੀ ਨਿਸ਼ਾਨਦੇਹੀ ਵੀ ਕਰਦੇ ਹਨ। ਉਨ੍ਹਾਂ ਅਨੁਸਾਰ ਭਾਵੇਂ ‘ਸੁਖਮਨੀ ਦਾ ਸਮਾਜਿਕ ਅੰਸ਼ ਬਹੁਤ ਅਲਪ ਪ੍ਰਤੀਤ ਹੁੰਦਾ ਹੈ, ਪਰ ਇਸ ਵਿਚਲੀ ਵਿਸ਼ਵਾਰਥੀ ਦ੍ਰਿਸ਼ਟੀ ਮਨੁੱਖ ਨੂੰ ਵਿਅਕਤੀਵਾਦੀ ਭਾਵਨਾ ਤੋਂ ਮੁਕਤ ਕਰਕੇ ਵਿਸ਼ਵ ਵਿਚ ਵਿਆਪਕ ਨਿਰੰਕਾਰ, ਕਾਇਨਾਤ ਤੇ ਮਨੁੱਖਤਾ ਨਾਲ ਪ੍ਰੇਮ ਸੰਬੰਧਾਂ ਵਿਚ ਬੰਨ੍ਹਦੀ ਹੈ।‘

-ਸੁਖਦੇਵ ਸਿੰਘ ਸਿਰਸਾ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ