ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਮੇਰਾ ਬਚਪਨ : ਟੈਗਰ ਰਚਨਾਵਲੀ
ਪ੍ਰਕਾਸ਼ਕ
ਪੰਜਾਬੀ ਸਾਹਿਤ ਅਕਾਡਮੀ
ਲੇਖਕ
ਅਨੁਵਾਦ : ਕੁਲਦੀਪ ਸਿੰਘ
ਕੁੱਲ ਪੰਨੇ
84
ਜ਼ੀਲਦ
Hardback
ਮੁੱਲ
100/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
80/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਮੇਰਾ ਬਚਪਨ : ਟੈਗਰ ਰਚਨਾਵਲੀ" ਪੁਸਤਕ ਵਿਚ ਅਸੀਂ ਟੈਗੋਰ ਦੇ ਆਪਣੇ ਮੂੰਹੋਂ ਉਸ ਦੇ ਬਚਪਣ ਦੀ ਕਹਾਣੀ ਸੁਣਾਂਗੇ, ਇਸ ਵਿਚ ਟੈਗੋਰ ਨੇ ਆਪਣੇ ਬਚਪਣ ਦੀਆਂ ਵਾਧੂ ਗੱਲਾਂ ਨੂੰ ਤਿਆਗਦਿਆਂ ਹੋਇਆ ਕੇਵਲ ਉਨ੍ਹਾਂ ਘਟਨਾਵਾਂ ਦਾ ਹੀ ਉਲੇਖ ਕੀਤਾ ਹੈ, ਜਿਨ੍ਹਾਂ ਨੇ ਉਸ ਦੇ ਜੀਵਨ ਉੱਤੇ ਵਿਸ਼ੇਸ਼ ਅਸਰ ਪਾਇਆ। ਇਹ ਘਟਨਾਵਾਂ ਆਪਣੇ ਸਰੂਪ ਵਿਚ ਬੜੀਆਂ ਰੁਮਾਂਟਿਕ ਹਨ, ਜਿਸ ਨੂੰ ਲੇਖਕ ਦੀ ਅਦਭੁਤ ਲੇਖਣੀ ਨੇ ਹੋਰ ਭੀ ਤਿਖੇਰਾ ਰੂਪ ਦੇ ਕੇ ਪੇਸ਼ ਕੀਤਾ ਹੈ ਪਰ ਲਿਖਤ ਜਾਂ ਲੇਖਕ ਦੇ ਸੰਬੰਧ ਵਿੱਚ ਕੋਈ ਰਾਇ ਬਣਾਣੀ ਪਾਠਕ ਦਾ ਕੰਮ ਹੈ।

-ਗੁਰਭਜਨ ਸਿੰਘ ਗਿੱਲ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ