ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਭਾਈ ਵੀਰ ਸਿੰਘ ਦੀ ਸਾਹਿਤਿਕ ਪ੍ਰਤਿਭਾ
ਪ੍ਰਕਾਸ਼ਕ
ਪੰਜਾਬੀ ਸਾਹਿਤ ਅਕਾਡਮੀ
ਲੇਖਕ
ਸੰਪਦਾਕ : ਡਾ. ਗੁਰਚਰਨ ਸਿੰਘ
ਕੁੱਲ ਪੰਨੇ
288
ਜ਼ੀਲਦ
Hardback
ਮੁੱਲ
60/- ਰੁਪਏ
ਛੋਟ
5%
ਮੁੱਲ ਛੋਟ ਤੋਂ ਬਾਅਦ
57/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਨੋਟ : ਪੁਸਤਕ ਜਿਆਦਾ ਪੁਰਾਣੀ ਹੋਣ ਕਾਰਨ ਪੁਸਤਕ ਉੱਪਰ ਅਤੇ ਵਿਚ ਕੁਝ ਧੱਬੇ ਆ ਗਏ ਹਨ ਜਿਸਦੀ ਪੁਸਤਕ ਮੰਗਵਾਉਣ ਤੇ ਵੈੱਬਸਾਈਟ ਜੁੰਮੇਵਾਰ ਨਹੀਂ ਹੋਵੇਗੀ
ਭਾਈ ਵਿਰ ਸਿੰਘ ਦੀਆਂ ਰਚਨਾਵਾਂ ਰਾਹੀਂ ਪੰਜਾਬੀ ਸਾਹਿਤ ਦਾ ਵਿਕਾਸ ਤੇ ਪਾਸਾਰ ਖੜੇ ਦਰ ਅਤੇ ਪੜੇ ਦਰ ਦੁਹਾਂ ਦਿਸ਼ਾਵਾਂ ਵਿਚ ਹੋਇਆ ਹੈ। ਆਪ ਪੰਜਾਬੀ ਦੇ ਪਹਿਲੇ ਮਹਾਂ-ਕਾਵਿ ਲੇਖਕ ਹਨ, ਪਹਿਲੇ ਇਤਿਹਾਸਕ ਤੇ ਸਮਾਜਿਕ ਗਲਪ ਰਚਨਾ ਕਰਨ ਵਾਲੇ,ਪਹਿਲੇ ਜੀਵਨੀਕਾਰ, ਮੱਢਲੇ ਨਾਟਕਕਾਰ, ਆਧੁਨਿਕ ਸਮੇਂ ਦੇ ਗੁਰਬਾਣੀ ਦੇ ਮੁੱਢਲੇ ਟੀਕਾ ਤੇ ਵਿਆਖੀਆਕਾਰ ਜਿਨ੍ਹਾਂ ਨੇ ਇਕ ਹਦ ਤਕ ਗੁਰਬਾਣੀ ਦੀ ਸਹੀ ਆਤਮਾ ਨੂੰ ਪਕੜ, ਉਸ ਅਨੁਭਵ ਨੂੰ ਜੀਵਨ ਵਿਚ ਧਾਰਣ ਕਰਕੇ, ਉਸਦੀ ਵਿਆਖਿਆ ਕੀਤੀ ਹੈ। ਛੋਟੀਆਂ ਕਵਿਤਾਵਾਂ ਦੇ ਵੱਡੇ ਕਵੀ ਸਨ ਜਿਨ੍ਹਾਂ ਨੇ ਆਪਣੇ ਰਹੱਸਮਈ ਅਨੁਭਵ ਨੂੰ ਪ੍ਰਭਾਵਸ਼ਾਲੀ ਵਿਲਖਣ ਤੇ ਨਿਜੀ ਸ਼ੈਲੀ ਰਾਹੀਂ ਸੁਹਜਮਈ ਪੱਧਰ ਤੇ ਪ੍ਰੇਰਣਾਮਈ ਰੂਪ ਵਿਚ ਸਫ਼ਲਤਾ ਨਾਲ ਕਈ ਥਾਵਾਂ ਉਤੇ ਅਤਿ ਸੰਕੇਤਕ ਅਤੇ ਸੁਝਾਉ ਰੂਪ ਵਿਚ ਐਨੇ ਸੰਜਮ ਨਾਲ ਸਾਕਾਰ ਕੀਤਾਹੈ ਕਿ ਉਹ ਸਦੀਵੀਂ ਰੂਪ ਵਿਚ ਮਾਨਵੀ ਸੋਚ ਨੂੰ ਹਲੂਣਦਾ ਰਹੇਗਾ।

ਡਾ. ਗੁਰਚਰਨ ਸਿੰਘ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ