ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਬਾਵਾ ਬਲਵੰਤ ਦੀ ਚੋਣਵੀ ਕਵਿਤਾ
ਪ੍ਰਕਾਸ਼ਕ
ਪੰਜਾਬੀ ਸਾਹਿਤ ਅਕਾਡਮੀ
ਲੇਖਕ
ਸੰਪਾਦਕ : ਡਾ. ਐੱਸ ਤਰਸੇਮ
ਕੁੱਲ ਪੰਨੇ
128
ਜ਼ੀਲਦ
Hardback
ਮੁੱਲ
120/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
96/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਬਾਵਾ ਬਲਵੰਤ ਦੀ ਚੋਣਵੀ ਕਵਿਤਾ" ਬਾਵਾ ਬਲਵੰਤ ਦੀ ਚੋਣਵੀਂ ਕਵਿਤਾ ਦਾ ਇਕ ਸੰਗ੍ਰਹਿ ਹੈ। ਇਸ ਵਿਚਲੀਆਂ ਕਵਿਤਾਵਾਂ ਦੀ ਚੋਣ ਡਾ. ਐੱਸ ਤਰਸੇਮ ਜਿਹੇ ਪ੍ਰਬੁੱਧ ਵਿਦਵਾਨ ਨੇ ਕੀਤੀ ਹੈ। ਡਾ. ਤਰਸੇਮ ਜਿਥੇ ਬਾਵਾ ਬਲਵੰਤ ਦਾ ਵਿਚਾਰਧਾਰਕ ਪੈਰੋਕਾਰ ਹੈ, ਉਥੇ ਉਹਨਾਂ ਦੀ ਕਵਿਤਾ ਬਾਰੇ ਉਸ ਨੇ ਆਪਣਾ ਪੀ. ਐਚ. ਡੀ. ਦਾ ਸ਼ੋਧ-ਪ੍ਰਬੰਧ ਵੀ ਲਿਖਿਆ ਹੈ। ਇਸ ਲਈ "ਬਾਵਾ ਬਲਵੰਤ ਦੀ ਚੋਣਵੀ ਕਵਿਤਾ" ਦੇ ਉਹ ਹੀ ਯੋਗ ਸੰਪਾਦਕ ਹੋ ਸਕਦੇ ਹਨ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ