ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਇਨਕਲਾਬ ਜ਼ਿੰਦਾਬਾਦ
ਪ੍ਰਕਾਸ਼ਕ
ਪੰਜ ਆਬ ਪ੍ਰਕਾਸ਼ਨ
ਲੇਖਕ
ਹਰਪਾਲ ਬਰਾੜ
ਕੁੱਲ ਪੰਨੇ
272
ਜ਼ੀਲਦ
Paperback
ਮੁੱਲ
300/- ਰੁਪਏ
ਛੋਟ
30%
ਮੁੱਲ ਛੋਟ ਤੋਂ ਬਾਅਦ
210/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਹਰਪਾਲ ਸਿੰਘ ਬਰਾੜ ਦੀ ਪੁਸਤਕ "ਇਨਕਲਾਬ ਜ਼ਿੰਦਾਬਾਦ-ਭਾਰਤ ਦਾ ਸੁਤੰਤਰਤਾ ਸੰਗਰਾਮ" ਅੰਗਰੇਜ਼ੀ ਵਿਚ ਲਿਖੀ ਅੰਗਰੇਜ਼ੀ ਪੁਸਤਕ "Inqlab Jindabad Indian‘s liberation struggle" 2014 ਵਿੱਚ ਪ੍ਰਕਾਸ਼ਿਤ ਦਾ ਅਨੁਵਾਦ ਹੈ। ਇਸ ਪੁਸਤਕ ‘ਚ ਭਾਰਤ ਦੇ ਸੁਤੰਤਰਤਾ ਸੰਗਰਾਮ ਦੀਆਂ ਤਿੰਨ ਮੁੱਕ ਲਹਿਰਾਂ 1857 ਦੀ ਅੰਗਰੇਜ਼ ਵਿਰੁੱਧ ਬਗ਼ਾਵਤ, ਸਾਂਨਫਰਾਂਸਿਸਕੋ(ਅਮਰੀਕਾ) ਵਿਖੇ 1913 ਵਿਚ ਸਥਾਪਤ ਹੋਈ ਗ਼ਦਰ ਪਾਰਟੀ ਅਤੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਵਲੋਂ ਉਸਾਰੀ ਇਨਕਲਾਬੀ ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕ ਆਰਮੀ ਦਾ ਵਿਗਿਆਨਕ ਖੋਜ ਰਾਹੀਂ ਹਵਾਲਿਆਂ ਨਾਲ ਲੈਸ ਆਧੁਨਿਕ ਇਤਿਹਾਸ ਹੈ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ