ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਸਮਕਾਲੀ ਕਾਵਿ-ਮੁਹਾਂਦਰਾ
ਪ੍ਰਕਾਸ਼ਕ
ਟਵੰਟੀਫਸਟ ਸੈਂਚੂਰੀ ਪਬਲੀਕੇਸ਼ਨ
ਲੇਖਕ
ਡਾ. ਰਜਨੀ ਬਾਲਾ
ਕੁੱਲ ਪੰਨੇ
108
ਜ਼ੀਲਦ
Hardback
ਮੁੱਲ
150/- ਰੁਪਏ
ਛੋਟ
30%
ਮੁੱਲ ਛੋਟ ਤੋਂ ਬਾਅਦ
105/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਸਮਕਾਲੀ ਕਾਵਿ-ਮੁਹਾਂਦਰਾ" ਪੁਸਤਕ ਵਿਚ ਸ਼ਾਮਲ ਪਹਿਲੇ ਦੋ ਖੋਜ-ਪੱਤਰ ਨਵੀਂ ਪੀੜਘੀ ਦੇ ਸਾਹਿਤ ਸਮੀਖਿਅਕ ਡਾ. ਰਵੀ ਰਵਿੰਦਰ ਦੇ ਹਨ। ਡਾ. ਰਵੀ ਦੇ ਪਹਿਲੇ ਖੋਜ-ਪੇਪਰ ਦਾ ਸਿਰਲੇਖ "ਸਮਕਾਲੀ ਪੰਜਾਬੀ ਕਾਵਿ: ਜਟਿਲਤਾ, ਸੰਚਾਰ ਅਤੇ ਉੱਤਰ-ਆਧੁਨਿਕਤਾ" ਹੈ। ਅਗਲੇ ਦੋ ਖੋਜ-ਪੱਤਰ ਡਾ. ਯਾਦਵਿੰਦਰ ਸਿੰਘ ਦੇ ਹਨ। ਇਸੇ ਤਰ੍ਹਾਂ ਡਾ. ਸਾਂਵਲ ਧਾਮੀ, ਡਾ. ਕੁਲਵੀਰ, ਡਾ. ਜਸਪਾਲ ਸਿੰਘ, ਡਾ. ਰਜਨੀ ਵਾਲਾ, ਯਾਸੀਨ ਮੁਹੰਮਦ ਦੇ ਖੋਜ ਪੱਤਰ ਇਸ ਪੁਸਤਕ ਵਿੱਚ ਸ਼ਾਮਲ ਹਨ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ