ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਛੱਲਾਂ
ਪ੍ਰਕਾਸ਼ਕ
ਪੰਜ ਆਬ ਪ੍ਰਕਾਸ਼ਨ
ਲੇਖਕ
ਸੰਪਾਦਕ : ਪਰਮਜੀਤ ਸਿੰਘ ਸੰਧੂ
ਕੁੱਲ ਪੰਨੇ
319
ਜ਼ੀਲਦ
Paperback
ਮੁੱਲ
250/- ਰੁਪਏ
ਛੋਟ
30%
ਮੁੱਲ ਛੋਟ ਤੋਂ ਬਾਅਦ
175/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਛੱਲਾਂ" ਪਰਮਜੀਤ ਸਿੰਘ ਸੰਧੂ ਦੀ ਇਸ ਪੁਸਤਕ ਨੂੰ ਮੁੱਖ ਰੂਪ ਵਿੱਚ ਪੰਜ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੇ ਹਿੱਸੇ ਉਹਨਾਂ ਮਾਨਵ ਦੀ ਧਰਤੀ ਉੱਪਰ ਪੈਦਾਇਸ਼ ਅਤੇ ਵਿਕਾਸ ਸਬੰਧੀ ਜਾਣਕਾਰੀ ਦਿੱਤੀ ਹੈ। ਦੂਜੇ ਭਾਗ ਵਿੱਚ ਉੱਤਰੀ ਭਾਰਤ ਦੇ ਲੋਕਾਂ ਦਾ ਸਮਾਜਿਕ ਇਤਿਹਾਸ ਅਤੇ ਉਹਨਾਂ ਵਿਚੋਂ ਸੰਧੂ ਗੋਤ ਦੇ ਲੋਕਾਂ ਦਾ ਨਿਕਾਸ ਅਤੇ ਵਿਚਕਾਸ ਸਬੰਧੀ ਵਡਮੁਲੀ ਜਾਣਕਾਰੀ ਹੈ। ਤੀਜੇ ਭਾਗ ਵਿੱਚ ਲੇਖਕ ਨੇ ਸੰਧੂ ਗੋਤ ਦੇ ਵੱਡ-ਵੱਡੇਰੇ ਬਾਬਾ ਕਾਲਾ ਮਹਿਰ ਸਬੰਧੀ ਜਾਣਕਾਰੀ ਦਿੱਤੀ ਹੈ। ਲੇਖਕ ਨੇ ਆਪਣੀ ਮਿਹਨਤ ਸਦਕਾ ਇਹਨਾਂ ਪਿੰਡਾਂ ਦੇ ਇਤਿਹਾਸ, ਸਖਸ਼ੀਅਤਾਂ, ਭੂਗੋਲ ਅਤੇ ਹੋਰ ਤੱਥਾਂ ਨੂੰ ਸਦੀਵੀ ਰੂਪ ਵਿੱਚ ਸੰਭਾਲ ਲਿਆ ਹੈ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ