ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਅਣਫੋਲੇ ਵਰਕੇ
ਪ੍ਰਕਾਸ਼ਕ
ਟਵੰਟੀਫਸਟ ਸੈਂਚੂਰੀ ਪਬਲੀਕੇਸ਼ਨ
ਲੇਖਕ
ਭਜਨ ਸਿੰਘ ਵਿਰਕ
ਕੁੱਲ ਪੰਨੇ
112
ਜ਼ੀਲਦ
Hardback
ਮੁੱਲ
100/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
80/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਭਜਨ ਸਿੰਘ ਵਿਰਕ ਦਾ "ਅਣਫੋਲੇ ਵਰਕੇ" ਸੱਤਵਾਂ ਗ਼ਜ਼ਲ-ਸੰਗ੍ਰਹਿ ਹੈ। ਸਿਰਜਣਾ ਦੀ ਅਸੀਮ ਸ਼ਕਤੀ ਜਿਸ ਸੱਚ ਨੂੰ ਪ੍ਰਗਟ ਕਰਦੀ ਹੈ ਸਮੁੱਚੀਆਂ ਬਦੀਆਂ ਉਸ ਸੱਚ ਦੇ ਘੇਰੇ ਵਿੱਚ ਆ ਆਪਣਾ ਆਪ ਸਮਰਪਿਤ ਕਰ ਦਿੰਦੀਆਂ ਹਨ। ਇਸਲਾਮ ਵਿੱਚ ਇਹ ਤੋਹੀਦ ਕੀਤੀ ਗਈ ਹੈ ਕਿ ਬਦੀ ਉਸ ਇਨਸਾਨ ਨੂੰ ਜਿੱਤ ਨਹੀਂ ਸਕਦੀ ਜਿਸ ਕੋਲ ਆਚਰਨ ਦੀ ਸ਼ੁਧਤਾ, ਸੱਚ ਦੀ ਕਮਾਈ, ਪਦਾਰਥਕ ਪਰਹੇਜ਼ਦਾਰੀ ਅਤੇ ਆਪੇ ਦੀ ਮੌਲਿਕ ਕਮਾਈ ਹੋਵੇ। ਭਜਨ ਵਿਰਕ ਅੰਦਰ ਇਸ ਗਿਆਨ ਦੀ ਸ਼ੁੱਧਤਾ ਪਈ ਹੋਈ ਹੈ। ਉਸਨੇ ਆਪਣੀ ਸਿਰਜਣਾ ਦੀ ਲਗਾਤਾਰਤਾ ਅੰਦਰ ਇਸ ਅਹਿਸਾਸ ਨੂੰ ਦ੍ਰਿੜ ਕਰਵਾਇਆ ਹੈ ਕਿ ਪੰਜਾਬੀ ਸਿਰਜਣਾ ਅੰਦਰ ਬਦੀ ਦੇ ਪ੍ਰਤਿਕਰਮ ਜਿੱਤ ਨਹੀਂ ਸਕਦੇ ਕਿਉਂਕਿ ਪੰਜਾਬੀ ਸਾਹਿਤ ਆਪਣੀ ਪਰੰਪਰਾ ਦੀ ਮੌਲਿਕਤਾ ਅੰਦਰ ਸਦਾ ਮੌਲਦਾ ਰਹਿੰਦਾ ਹੈ।

-ਡਾ. ਅਮਰਜੀਤ ਸਿੰਘ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ