ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਕ੍ਰਾਂਤੀਕਾਰੀ ਐਗਨਸ ਸਮੈਡਲੀ
ਪ੍ਰਕਾਸ਼ਕ
ਪੰਜ ਆਬ ਪ੍ਰਕਾਸ਼ਨ
ਲੇਖਕ
ਜਗਵਿੰਦਰ ਜੋਧਾ
ਕੁੱਲ ਪੰਨੇ
152
ਜ਼ੀਲਦ
Paperback
ਮੁੱਲ
120/- ਰੁਪਏ
ਛੋਟ
30%
ਮੁੱਲ ਛੋਟ ਤੋਂ ਬਾਅਦ
84/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


‘ਕ੍ਰਾਂਤੀਕਾਰੀ ਐਗਨਸ ਸਮੈਡਲੀ‘, ਜਗਵਿੰਦਰ ਜੋਧਾ ਦੀ ਲਿਖੀ ਇਹ ਪੁਸਤਕ ਪ੍ਰਸਿੱਧ ਕ੍ਰਾਂਤੀਕਾਰੀ ਵੀਰਾਂਗਣਾ, ਨਿਧੱੜਕ ਪੱਤਰਕਾਰ ਅਤੇ ਬੇਬਾਕ ਲੇਖਿਕਾ ਐਗਨਸ ਸਮੈਡਲੀ ਦੀ ਜੀਵਨ ਗਾਥਾ ਹੈ। ਥੁੜਾਂ ਮਾਰੇ ਮਜ਼ਦੂਰ ਪਰਿਵਾਰ ਵਿੱਚ ਜਨਮੀ ਸੰਗਰਸ਼ਸੀਲ ਔਰਤ ਦੀ ਜੋ ਸਮਾਜਵਦੀ ਚਿੰਤਕ ਬਣਕੇ ਉਭਰੀ। ਸਮੈਡਲੀ ਦੀਆਂ ਲਿਖਤਾਂ ਗਦਰੀ ਭਾਈ ਸੰਤੋਖ ਸਿੰਘ ਧਰਦਿਓ ਹੁਰਾਂ ਵਲੋਂ ਸ਼ੁਰੂ ਕੀਤੇ ਪਰਚੇ ‘ਕਿਰਤੀ‘ ਵੀ ਛਪੀਆ। ਸਮੈਡਲੀ ਦੇ ਬੇਥਾਹ ਇਨਕਲਾਬੀ ਜਜ਼ਬੇ ਨੂੰ ਵੇਖਦਿਆਂ ਕਾਮਰੇਡ ਮਾਓ ਨੇ ਉਸਨੂੰ ਚੀਨੀ ਕ੍ਰਾਂਤੀ ਦੀ ਮਸ਼ਾਲ ਕਿਹਾ।

-ਵਰਿੰਦਰ ਦੀਵਾਨਾ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ