ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਨਸ਼ਿਆਂ ਤੋਂ ਮੁਕਤੀ
ਪ੍ਰਕਾਸ਼ਕ
ਪੰਜ ਆਬ ਪ੍ਰਕਾਸ਼ਨ
ਲੇਖਕ
ਡਾ. ਸੁਰਿੰਦਰ ਸਿੰਘ
ਕੁੱਲ ਪੰਨੇ
144
ਜ਼ੀਲਦ
Hardback
ਮੁੱਲ
100/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
80/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਨਸ਼ਿਆ ਤੋਂ ਮੁਕਤੀ" ਪੁਸਤਕ ਵਿਚ ਡਾ. ਸੁਰਿੰਦਰ ਸਿੰਘ ਸਿੱਧੂ ਨੇ ਨਸ਼ਿਆਂ ਤੋਂ ਮੁਕਤੀ ਲਈ ਵੱਖ-ਵੱਖ ਪ੍ਰੋਗਰਾਮਾਂ ਦਾ ਵਿਸਥਾਰ ਸਹਿਤ ਵਰਨਣ ਕੀਤਾ ਹੈ। ਇਸ ਪੁਸਤਕ ਵਿੱਚ 1 ਕਵਿਤਾ ਅਤੇ 19 ਲੇਖ ਹਨ। ਜਿਆਦਾ ਤਰ ਲੇਖ ਨਸ਼ਿਆ ਦੇ ਸੰਬੰਧਤ ਹਨ। ਨਸ਼ਿਆ ਬਾਰੇ ਖੁੱਲ੍ਹੀ ਚਰਚਾ, ਬੰਦ ਕਰੋ ਜ਼ਹਿਰ ਦਾ ਵਿਉਪਾਰ, ਖੁਸ਼ ਰਹਿਣ ਲਈ ਕੁਦਰਤੀ ਨਿਹਮਤਾਂ, ਨਸ਼ਿਆਂ ਦੇ ਇਲਾਜ ਲਈ ਵੱਖ-ਵੱਖ ਪ੍ਰੋਗਰਾਮ, ਨਸ਼ੇਈ ਦੇ ਇਲਾਜ ਲਈ ਹੋਰ ਜ਼ਰੂਰੀ ਗੱਲਾਂ ਆਦਿ ਲੇਖ ਧਿਆਨ ਦੇਣ ਯੋਗ ਹਨ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ