ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਕੁਝ ਪਲ ਮੇਰੇ ਨਾਂ ਕਰਦੇ
ਪ੍ਰਕਾਸ਼ਕ
ਟਵੰਟੀਫਸਟ ਸੈਂਚੂਰੀ ਪਬਲੀਕੇਸ਼ਨ
ਲੇਖਕ
ਕਮਲ ਸੇਖੋਂ
ਕੁੱਲ ਪੰਨੇ
72
ਜ਼ੀਲਦ
Paperback
ਮੁੱਲ
100/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
80/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਕੁਝ ਪਲ ਮੇਰੇ ਨਾਂ ਕਰਦੇ" ਕਮਲ ਸੇਖੋਂ 56 ਗੀਤਾਂ ਦਾ ਸੰਗ੍ਰਹਿ ਹੈ ਜਿਸ ਵਿੱਚ ਇੱਕ ਸ਼ੇਅਰ, ਇੱਕ ਬਾਲ ਗੀਤ, ਇੱਕ ਟੱਪੇ ਹਨ। ਲੇਖੀਕਾ ਦੀ ਗੀਤ-ਸ਼ੈਲੀ ਵਿਚੋਂ ਅਨੁਭਵੀ ਗੀਤਕਾਰਾਂ ਵਾਲੀ ਭਾਹ ਝਲਕਾਂ ਮਾਰਦੀ ਹੈ। ਉਹ ਹਰ ਗੀਤ ਦੇ ਮੁਖੜੇ ਵਿਚ ਜ਼ਿੰਦਗੀ ਦੀ ਸੁਹਣੀ ਨੁਹਾਰ ਪੇਸ਼ ਕਰਨੀ ਲੋਚਦੀ ਹੈ।ਪਰ ਕਿਸੇ ਗੀਤਕਾਰ ਦਾ ਕੰਮ ਕੇਵਲ ਗੀਤ-ਰਚਨਾ ਦੁਆਰਾ ਹੀ ਸਮਾਪਤ ਨਹੀਂ ਹੋ ਜਾਂਦਾ, ਉਸ ਨੂੰ ਗਾਇਕੀ ਦੇ ਪ੍ਰਸੰਗ ਨਾਲ ਵੀ ਜੂਝਣਾ ਪੈਂਦਾ ਹੈ, ਜਿਸ ਵਿਚ ਲੇਖੀਕਾ ਸਫ਼ਲ ਹੁੰਦੀ ਨਜ਼ਰ ਆਉਂਦੀ ਹੈ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ