ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਕੁਦਰਤੀ ਨੂਰ
ਪ੍ਰਕਾਸ਼ਕ
ਨਿਊ ਬੁੱਕ ਕੰਪਨੀ
ਲੇਖਕ
ਸਤਿਬੀਰ ਸਿੰਘ
ਕੁੱਲ ਪੰਨੇ
136
ਜ਼ੀਲਦ
Hardback
ਮੁੱਲ
100/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
80/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਕੁਦਰਤੀ ਨੂਰ ਜੀਵਨੀ ਗੁਰੂ ਅੰਗਦ ਦੇਵ ਜੀ" ਗੁਰੂ ਨਾਨਕ ਜੀ ਸਾਰੀ ਹਯਾਤੀ ਅਝੁਕ ਰਹੇ, ਕੋਈ ਸਿੱਧ ਸਿੱਧੀ, ਕਰਾਮਾਤ ਹਕੂਮਤ, ਜਾਬਰ ਬਾਬਰ, ਵਲੀ ਛਲੀ, ਦੁਨੀ ਦੌਲਤ ਉਨ੍ਹਾਂ ਨੂੰ ਝੁਕਾ ਨਾਂਹ ਸਕੀ। ਸੋ ਸਵਾਲਸੁਭਾਵਕ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਕਿਹਵੀ ਘਾਲ ਘਾਲੀ ਕਿ ਨਾ ਸਿਰਫ਼ ਗੁਰੂ ਨਾਨਕ ਦੇਵ ਜੀ ਨੇ ‘ਟਿਕਾ ਦਿਤੋਸ ਜੀਵਦੈ‘ ਸਗੋਂ ਗੁਰੂ ਨੇ ਚੇਲੇ ਦੀ ਰਹਿਰਾਸ ਕੀਤੀ, ਸਿਰ ਝੁਕਾਇਆ, ਮੱਥਾ ਟੇਕਿਆ ਤੇ ਪਰਦੱਖਨਾ ਕੀਤੀ, ਉਸ ਸਾਰੀ ਘਾਲ, ਜਿਸ ਨੂੰ ਆਪ ਗੁਰੂ ਅੰਗਦ ਦੇਵ ਜੀ ਨੇ ‘ਕ੍ਰਿਪਾ ਦੀ ਗਾਲ‘ ਕਹਿ ਦਰਸਾਇਆ ਸੀ, ਦਾ ਵਿਸਥਾਰ ਇਹ ‘ਕੁਦਰਤੀ ਨੂਰ‘ ਦੀ ਪੁਸਤਕ ਹੈ।

-ਸਤਿਬੀਰ ਸਿੰਘ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ