ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਕਾਲਾ ਲਹੂ ਲੰਡਨ ਦਾ
ਪ੍ਰਕਾਸ਼ਕ
ਪੰਜ ਆਬ ਪ੍ਰਕਾਸ਼ਨ
ਲੇਖਕ
ਮੋਹਣ ਸਿੰਘ ਕੁੱਕੜਪਿੰਡੀਆ
ਕੁੱਲ ਪੰਨੇ
72
ਜ਼ੀਲਦ
Hardback
ਮੁੱਲ
100/- ਰੁਪਏ
ਛੋਟ
30%
ਮੁੱਲ ਛੋਟ ਤੋਂ ਬਾਅਦ
70/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਕਾਲਾ ਲਹੂ ਲੰਡਨ ਦਾ" ਲੰਡਨ ਦੇ ਅੰਡਰ ਗਰਾਊਂਡ ਸਿਸਟਮ ਨੂੰ ਮੁਸਲਮਾਨ ਮੁੰਡਿਆਂ – ਮੁਹੰਮਦ ਸਦੀਕ, ਸ਼ਹਿਜ਼ਾਦ ਤਨਵੀਰ, ਹਬੀਬ ਹੁਸੈਨ ਅਤੇ ਜਮੇਲ ਲਿੰਡਸ ਵੱਲੋਂ ਮਨੁੱਖੀ ਬੰਬ ਬਣ ਕੇ ਉਡਾਏ ਜਾਣ ਦੀ ਗਾਥਾ ਹੈ । ਲੇਖਕ ਚਾਰੇ ਮੁੰਡਿਆਂ ਦੇ 7 ਜੁਲਾਈ, 2005 ਨੂੰ ਆਪਣੇ-ਆਪਣੇ ਘਰੋਂ ਚੱਲਣ ਤੋਂ ਲੈ ਕੇ ਅੰਡਰ ਗਰਾਊਂਡ ਸਿਸਟਮ ਅਤੇ ਇਕ ਬੱਸ ਤਬਾਹ ਹੋਣ ਤੱਕ ਦਾ ਵਰਣਨ ਬਾਰੀਕੀ ਨਾਲ ਕਰਦਾ ਹੈ । ਮੁੰਡਿਆਂ ਦੀ ਮਨੋਂ ਅਵਸਥਾ ਦੀ ਗੱਲ ਕਰਦਿਆਂ ਲੇਖਕ ਦੱਸਦਾ ਹੈ ਕਿ ਉਨ੍ਹਾਂ ਦੇ ਦਿਮਾਗ ਵਿੱਚ ਗੋਰੀ ਚਮੜੀ ਨਾਲ ਨਫਰਤ ਸੀ, ਕਿਉਂਕਿ ਉਨ੍ਹਾਂ ਨੂੰ ਗੋਰਿਆਂ ਦੀਆਂ ਗਾਲ੍ਹਾਂ ਸੁਣਨੀਆਂ ਪੈਂਦੀਆਂ ਸਨ, ਗੋ ਬੈਕ ਟੂ ਪਾਕਿਸਤਾਨ। ਯੂ ਬਾਸਟਰਡ ਅਤੇ ਨਾਲ ਹੀ
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ