ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਧਰਮ ਦੀ ਯਾਤਰਾ
ਪ੍ਰਕਾਸ਼ਕ
ਨਿਊ ਬੁੱਕ ਕੰਪਨੀ
ਲੇਖਕ
ਗਿਆਨੀ ਜਸਵੰਤ ਸਿੰਘ ਪ੍ਰਵਾਨਾ
ਕੁੱਲ ਪੰਨੇ
160
ਜ਼ੀਲਦ
Hardback
ਮੁੱਲ
120/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
96/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਜੀਵਨ ਯਾਤਰਾ ਦਾ ਆਦਿ ਜਨਮ ਹੀ ਹੈ ਅਤੇ ਅੰਤ ਮਰਨ ਹੈ। ਜਨਮ ਤਾਂ ਸਾਰਿਆਂ ਦਾ ਇਕੋ ਜੈਸਾ ਹੈ ਪਰ ਮਰਨ ਇਕ ਨਹੀਂ ਹੈ। ਜੰਮਦੇ ਤਾਂ ਸਾਰੇ ਹੀ ਸ਼ੂਦਰ ਨੇ ਪਰ ਮਰਨ ਲੱਗਿਆਂ ਕੋਈ ਛਤ੍ਰੀ ਹੈ, ਕੋਈ ਵੈਸ਼ ਹੈ ਅਤੇ ਕਦੀ ਕਦਾਈਂ ਕੋਈ ਬ੍ਰਹਮਵੇਤਾ ਬ੍ਰਾਹਮਣ ਹੋ ਕੇ ਮਾਰਦਾ ਹੈ। ਇਹ ਮਰਨ, ਜੀਵਨ ਯਾਤਰਾ ਦੀ ਸੰਪੂਰਨਤਾ ਹੈ ਅਤੇ ਇਹ ਹੀ ਧਰਮ ਦੀ ਯਾਤਰਾ ਹੈ। ਬ੍ਰਹਮਵੇਤਾ ਹੋ ਕੇ ਜਦ ਕੋਈ ਮਰਦਾ ਹੈ ਉਹ ਹੁਣ ਯਾਤਰੀ ਨਹੀਂ ਰਿਹਾ। ਉਹ ਹੁਣ ਆਪਣੇ ਟਿਕਾਣੇ ਪਹੁੰਚ ਗਿਆ। ਆਦਿ ਸਾਰਿਆਂ ਦਾ ਇਕੋ ਜਿਹਾ ਹੈ ਪਰ ਅੰਤ ਕਤਈਂ ਇਕੋ ਜਿਹਾ ਨਹੀਂ ਹੋ ਸਕਦਾ। ਇਹ ਯਾਤਰਾ ਕਿਵੇਂ ਸੰਪੂਰਨ ਹੋਵੇ ਅਰ ਲੰਬੇ ਗੇੜ ਤੋਂ ਜੀਵ ਕਿਵੇਂ ਬਚੇ। ਇਸ ਦਾ ਸਮਾਧਾਨ ਗੁਰਬਾਣੀ ਵੀਚਾਰਾਂ ਦੁਆਰਾ ਸਿੰਘ ਸਾਹਿਬ ਗਿ: ਜਸਵੰਤ ਸਿੰਘ ਪ੍ਰਵਾਨਾ ਨੇ "ਧਰਮ ਦੀ ਯਾਤਰਾ" ਨਾਮਕ ਇਸ ਪੁਸਤਕ ਵਿਚ ਬੜੇ ਸੁਚੱਜੇ ਢੰਗ ਨਾਲ ਉਜਾਗਰ ਕੀਤਾ ਹੈ। ਜੀਵਨ ਯਾਤਰਾ ਵਿਚ ਇਹ ਪੁਸਤਕ ਰਹਿਨੁਮਾਰੀ ਕਰੇਗੀ।

-ਗਿਆਨੀ ਸੰਤ ਸਿੰਘ ਮਸਕੀਨ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ