ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਅਰਦਾਸ ਦਰਸ਼ਨ ਰੂਪ ਅਭਿਆਸ
ਪ੍ਰਕਾਸ਼ਕ
ਸਿੰਘ ਬ੍ਰਦਰਜ਼
ਲੇਖਕ
ਜਸਵੰਤ ਸਿੰਘ ਨੇਕੀ
ਕੁੱਲ ਪੰਨੇ
304
ਜ਼ੀਲਦ
Paperback
ਮੁੱਲ
200/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
160/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਸਿਖ ਅਰਦਾਸ ਨ ਕੇਵਲ ਪੰਥ ਦੇ ਗੌਰਵ ਭਰਪੂਰ ਇਤਿਹਾਸ ਦਾ ਖ਼ੁਲਾਸਾ ਹੀ ਹੈ, ਗੁਰਮਤਿ ਧਰਮ-ਵਿਗਿਆਨ ਦਾ ਸਾਰੰਸ਼ ਵੀ ਹੈ। ਇਸ ਦੇ ਭਾਵਾਂ ਤੋਂ ਜਾਣੂ ਹੋਣਾ, ਆਪਣੇ ਕੌਮੀ ਵਕਾਰ ਨਾਲ ਜੁੜਨਾ ਵੀ ਹੈ ਤੇ ਆਪਣੇ ਦਰਮ-ਸਿੱਧਾਂਤਾਂ ਵਲੋਂ ਸੁਚੇਤ ਹੋਣਾ ਵੀ। ਆਪਣੀਆਂ ਗੌਰਵ-ਭਰਪੂਰ ਕੌਮੀ ਘਾਲਨਾਵਾਂ ਤੇ ਸ਼ਹਾਦਤਾਂ ਨੂੰ ਚੇਤੇ ਕਰ, ਦ੍ਰਵੇ ਹੋਏ ਸਿਦਕੀ ਮਨ ਨਾਲ ਜਦੋਂ ਅਸੀਂ "ਵਾਹਿਗੁਰੂ!" ਬੋਲਦੇ ਹਾਂ ਤਾਂ ਵਾਹਿਗੁਰੂ ਆਪ ਸਾਡੇ ਧਿਆਨ-ਕੇਂਦਰ ਵਿਚ ਆ ਬਿਰਾਰਜਦਾ ਹੈ। ਇਕ-ਚਿੱਤ ਹੋ ਕੇ ਫਿਰ ਉਸ ਨੂੰ ਆਪਣੀ ਬਿਰਥਾ ਦੱਸੀਏ, ਤਾਂ ਉਹ ਸੁਣਦਾ ਵੀ ਹੈ, ਤੁੱਠਦਾ ਵੀ। ਇਹ ਪੁਸਤਕ ਲਿਖਦਿਆਂ ਮੈਂਨੂੰ ਆਪ ਨੂੰ ਬੜਾ ਅਧਿਆਤਮਕ ਲਾਭ ਹੋਇਆ ਹੈ, ਮੈਂ ਆਸ ਕਰਦਾ ਹਾਂ, ਗੁਰਮਤਿ ਦੇ ਹੋਰ ਜਗਿਆਸੂ ਵੀ ਇਸ ਤੋਂ ਲਾਹੇਵੰਦ ਹੋ ਸਕਣਗੇ।

-ਜਸਵੰਤ ਸਿਘ ਨੇਕੀ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ