ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਰਾਜ ਕਰੇਗਾ ਖ਼ਾਲਸਾ
ਪ੍ਰਕਾਸ਼ਕ
ਸਿੰਘ ਬ੍ਰਦਰਜ਼
ਲੇਖਕ
ਸਿਰਦਾਰ ਕਪੂਰ ਸਿੰਘ
ਕੁੱਲ ਪੰਨੇ
208
ਜ਼ੀਲਦ
Hardback
ਮੁੱਲ
150/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
120/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਰਾਜ ਕਰੇਗਾ ਖ਼ਾਲਸਾ" ਸਿਰਦਾਰ ਕਪੂਰ ਸਿੰਘ ਵਲੋਂ ਲਿਖੇ ਨਿਬੰਧ-ਸੰਗ੍ਰਹਿ ਹੈ। ਗੁਰਮੁਖ ਸਿੰਘ ਦੁਆਰਾ ਸੰਪਾਦਕ ਇਹ ਪੁਸਤਕ ਸਿਰਦਾਰ ਕਪੂਰ ਸਿੰਘ ਦੇ ਨਿਬੰਧ- ਸੰਗ੍ਰਹਿ ਹੈ। ਜੋ ਸਿਰਦਾਰ ਕਪੂਰ ਸਿੰਘ ਵੀਹਵੀਂ ਸਦੀ ਦੇ ਉਨ੍ਹਾਂ ਚੋਣਵੇਂ ਵਿਦਵਾਨਾਂ ਵਿੱਚੋ ਸਨ, ਜਿਹਨਾਂ ਨੇ ਸਿੱਖ ਧਰਮ ਦੀ ਵਡਿਆਈ ਤੇ ਮਹਾਨਤਾ ਨੂੰ ਉਜਾਗਰ ਕਰਨ ਲਈ ਆਪਣੀ ਜ਼ਿੰਦਗੀ ਦਾ ਬੇਹਤਰੀਨ ਹਿੱਸਾ ਸਮਰਪਿਤ ਕੀਤਾ। ਸਿੱਖ ਦਰਮ ਦੀ ਵਿਲੱਖਣਤਾ, ਗੁਰੂ ਸਾਹਿਬਾਨ ਦੀ ਬੇਨਜ਼ੀਰ ਦੇਣ ਤੇ ਉਨ੍ਹਾਂ ਬਾਰੇ ਪ੍ਰਚਲਿਤ ਗ਼ਲਤ ਧਾਰਾਵਾਂ ਨੂੰ ਬਾ-ਦਲੀਲ ਕੱਟ ਕੇ ਅਸਲੀਅਤ ਨੂੰ ਪ੍ਰਮਾਣਿਕ ਕਰਨ ਨੂੰ ਆਪਣੇ ਜੀਵਨ ਦਾ ਲਕਸ਼ ਮਿੱਥ ਲਿਆ। ਕਪੂਰ ਸਿੰਘ ਸਾਹਿਤ, ਧਰਮ ਤੇ ਰਾਜਨੀਤੀ ਨੂੰ ਵਿਸ਼ਾ ਬਣਾ ਕੇ ਨਿਬੰਧ ਤੇ ਪੁਸਤਕਾਂ ਲਿਖੀਆਂ, ਜਿਹਨਾਂ ਨੇ ਪੰਜਾਬੀਆਂ ਵਿਚ ਸਵੈ-ਪਛਾਣ ਦੀ ਚੇਤੰਨਤਾ ਪੈਦਾ ਕੀਤੀ। ਸਿਰਦਾਰ ਸਾਹਿਬ ਦੇ ਨਿਬੰਧ ਮੈਗਜ਼ੀਨਾਂ ਵਿਚ ਜਾਂ ਖੋਜ-ਪੱਤਰਾਂ ਵਿੱਚ ਛੱਪੇ , ਇਸ ਨਿਬੰਧ ਸੰਗ੍ਰਹਿ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ