ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਹਰਫ਼ਾਂ ਦੇ ਅਹਿਸਾਸ
ਪ੍ਰਕਾਸ਼ਕ
ਟਵੰਟੀਫਸਟ ਸੈਂਚੂਰੀ ਪਬਲੀਕੇਸ਼ਨ
ਲੇਖਕ
ਮਨਪ੍ਰੀਤ ਬੈਂਸ
ਕੁੱਲ ਪੰਨੇ
66
ਜ਼ੀਲਦ
Paperback
ਮੁੱਲ
150/- ਰੁਪਏ
ਛੋਟ
30%
ਮੁੱਲ ਛੋਟ ਤੋਂ ਬਾਅਦ
105/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਹਰਫਾਂ ਦੇ ਅਹਿਸਾਸ" ਕਾਵਿ-ਸੰਗ੍ਰਹਿ ਪੜ੍ਹਦੇ ਹੋਏ ਸਹਿਜੇ ਹੀ ਅਸਚਰਚ ਹੁੰਦਾ ਹੈ ਜਿਸ ਉਮਰ ਵਿਚ ਸੋਚ ਨੂੰ ਘੜ੍ਹੇ ਜਾਣ ਦਾ ਇੰਤਜ਼ਾਰ ਹੁੰਦਾ ਹੈ, ਉਸ ਉਮਰ ਨੂੰ ਉਹ ਪਰਪੱਕ ਸ਼ਬਦਾਂ ਨਾਲ ਸੰਵਾਦ ਸਕੀ ਹੈ। ਕਵਿਤਾ ਉਸਦੇ ਲਈ ਸਾਹ ਲੈਣ ਵਰਗੀ ਜ਼ਰੂਰਤ ਲਗਦੀ ਹੈ, ਜਿਸ ਨੂੰ ਉਹ ਆਪਣੀ "ਰੂਹ ਦੀ ਅਵਾਜ਼" ਆਖਦੀ ਹੈ। ਉਸਦੀ ਕਵਿਤਾ ਵਿਚ ਕਿਧਰੇ ਵੀ ਬਨਾਵਟ, ਕੋਸ਼ਿਸ਼, ਜਾਂ ਓਪਰੀ ਜਿਹੀ ਸਜਾਵਟ ਨਹੀਂ ਹੈ ਸਗੋਂ ਭਾਵਨਾਵਾਂ ਨੂੰ ਜਿਹੜੇ ਹਰਫ਼ਾਂ ਦਾ ਜਾਮਾ ਉਹ ਪਹਿਨਾ ਸਕੀ, ਉਹ ਸਾਦਗੀ ਤੇ ਸਹਿਜਤਾ ਨਾਲ ਉਸਦੀ ਕਵਿਤਾ ‘ਚ ਪਰੋਏ ਗਏ। ਉਸਦੇ ਅਹਿਸਾਸਾਂ ਨੂੰ ਹਰਫ਼ ਮਿਲ ਗਏ।

ਡਾ. ਸੁਰੇਸ਼ ਨਾਇਕ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ