ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਜੇਲ੍ਹ ਚਿੱਠੀਆਂ
ਪ੍ਰਕਾਸ਼ਕ
ਭਾਈ ਸਾਹਿਬ ਰਣਧੀਰ ਸਿੰਘ ਟ੍ਰੱਸਟ
ਲੇਖਕ
ਭਾੲੀ ਸਾਹਿਬ ਭਾਈ ਰਣਧੀਰ ਸਿੰਘ
ਕੁੱਲ ਪੰਨੇ
434
ਜ਼ੀਲਦ
Hardback
ਮੁੱਲ
140/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
112/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


16 ਸਾਲ ਹਿੰਦੁਸਤਾਨ ਦੀਆਂ ਵੱਖ ਵੱਖ ਜੇਲਾਂ ਅੰਦਰ ਅਸਹਿ ਤੇ ਅਕਹਿ ਕੱਸਟ ਝੱਲਣ ਵਾਲੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ। ਗਦਰ ਲਹਿਰ ਦੇ ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਵਾਧੂ ਚਲਾਨ ਵਿਚ 45 ਬੰਦਿਆਂ ਨੂੰ ਉਮਰ ਕੈਦ, ਕਾਲੇ ਪਾਣੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਸੀ ਪਰ ਪਹਿਲਾਂ ਗਏ ਗਦਰੀ ਕੈਦੀਆਂ ਤੋਂ ਡਰਨ ਕਰਕੇ ਅੰਡੇਮਾਨ ਜੇਲ ਵਾਲਿਆਂ ਗਦਰੀਆਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਭਾਈ ਰਣਧੀਰ ਸਿੰਘ ਅਤੇ ਸਾਥੀਆਂ ਨੂੰ ਹਜਾਰੀ ਬਾਗ ਜੇਲ੍ਹ ਵਿਚ ਰੱਖਿਆ ਗਿਆ। ਭਾਈ ਸਾਹਿਬ ਨੇ ਉਸ ਜੇਲ ਦਾ ਹਾਲ ਆਪਣੀ ਕਿਤਾਬ ‘ਜੇਲ੍ਹ ਚਿੱਠੀਆਂ‘ ਵਿਚ ਦਿੱਤਾ ਹੈ ਜਿਸ ਤੋਂ ਇਹਨਾਂ ਗਦਰੀਆਂ ਦੇ ਜੀਵਨ ਦੀ ਝਲਕ ਮਿਲਦੀ ਹੈ।।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ