ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਧੁਆਂਖੀ ਆਸ ਦਾ ਸਫ਼ਰ
ਪ੍ਰਕਾਸ਼ਕ
ਲੋਕਗੀਤ ਪ੍ਰਕਾਸ਼ਨ
ਲੇਖਕ
ਪ੍ਰਕਾਸ਼ ਸੋਹਲ
ਕੁੱਲ ਪੰਨੇ
236
ਜ਼ੀਲਦ
Hardback
ਮੁੱਲ
300/- ਰੁਪਏ
ਛੋਟ
40%
ਮੁੱਲ ਛੋਟ ਤੋਂ ਬਾਅਦ
180/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


“ਧੁਆਂਖੀ ਆਸ ਦਾ ਸਫ਼ਰ” ਪ੍ਰਕਾਸ਼ ਸੋਹਲ ਦਾ ਪਹਿਲਾਂ ਨਾਵਲ ਹੈ। ਲੇਖਕ ਨੇ ਨਾਵਲ ਵਿੱਚ ਬਹੁਤ ਹੀ ਨਾਜ਼ੂਕ ਵਿਸ਼ੇ ਨੂੰ ਛੁਹਿਆ ਹੈ। ਇਹ ਕਹਾਣੀ ਪੰਜਾਬ ਦੇ ਛੋਟੇ ਜਿਹੇ ਪਿੰਡ ਦੀ ਲੜਕੀ ਦੇ ਨਾਲ ਹੋਈ ਜਬਰ ਜਿਨ੍ਹਾ ਤੇ ਅਧਾਰੀਤ ਹੈ। ਇਕ ਆਸ ਸਦਾ ਲਈ ਧੁਆਂਖੀ ਗਈ ਸੀ, ਇਕ ਪੁੰਗਰਦੀ ਉਮੀਦ, ਪਸ਼ੂਆਣਾ ਹਵਸ ਦੀ ਲੋ ਵਿਚ ਝੁਲਸ ਗਈ ਸੀ।। ਹਿੰਮਤ ਕਰ ਕੇ ਲੇਖਕ ਨੇ ਇਕ ਸੋਚ ਲੈਕੇ ਇਸ ਨਾਵਲ ਨੂੰ ਜਨਮ ਦਿੱਤਾ ਹੈ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ