ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਲਾਲ ਚੂੜਾ
ਪ੍ਰਕਾਸ਼ਕ
ਕੁੱਕੜਪਿੰਡੀਆ ਪ੍ਰਕਾਸ਼ਨ
ਲੇਖਕ
ਮੋਹਣ ਸਿੰਘ ਕੁੱਕੜਪਿੰਡੀਆ
ਕੁੱਲ ਪੰਨੇ
240
ਜ਼ੀਲਦ
Hardback
ਮੁੱਲ
250/- ਰੁਪਏ
ਛੋਟ
40%
ਮੁੱਲ ਛੋਟ ਤੋਂ ਬਾਅਦ
150/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਮੋਹਨ ਸਿੰਘ ਕੁੱਕੜਪਿੰਡੀਆਂ ਪੰਜਾਬੀ ਨਾਵਲ ਵਿੱਚ ਜਾਣਿਆਂ ਮਾਣਿਆ ਨਾਂ ਹੈ। ਮੋਹਨ ਸਿੰਘ ਹਮੇਸ਼ਾ ਤੋਂ ਹੀ ਪਰਵਾਸੀ ਪੰਜਾਬੀਆਂ ਦੀ ਜਿੰਦਗੀ ਨੂੰ ਆਪਣੇ ਨਾਵਲ ਰਾਹੀਂ ਲਿਖਦਾ ਰਹਿੰਦਾ ਹੈ। ਇਸ ਨਾਵਲ ਵਿੱਚ ਵੀ ਉਸ ਨੇ ਬਰਤਾਨਵੀ ਪੰਜਾਬੀਆਂ ਦੀ ਜਿੰਦਗੀ ਨੂੰ ਪ੍ਰਖਿਆ ਹੈ ਅਤੇ ਬਾਹਰੀ ਮੂਲਕ ਜਾਣ ਲਈ ਜੋ ਰਿਸ਼ਤਿਆਂ ਨੂੰ ਵੀ ਦਾਅ ਤੇ ਲਗਾਉਂਦੇ ਹਨ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ