ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
84 ਦੀ ਧੀ
ਪ੍ਰਕਾਸ਼ਕ
ਰਤਨ ਬ੍ਰਦਰਜ਼
ਲੇਖਕ
ਤਰਲੋਕ ਸਿੰਘ ਹੁੰਦਲ
ਕੁੱਲ ਪੰਨੇ
132
ਜ਼ੀਲਦ
Hardback
ਮੁੱਲ
150/- ਰੁਪਏ
ਛੋਟ
30%
ਮੁੱਲ ਛੋਟ ਤੋਂ ਬਾਅਦ
105/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


‘84 ਦੀ ਧੀ‘ ਪੁਸਤਕ ਰਾਹੀਂ ਸ. ਤਰਲੋਕ ਸਿੰਘ ਹੁੰਦਲ ਸਮਾਜ ਪ੍ਰਤੀ ਆਪਣਾ ਦਰਦ, ਚਿੰਤਾ ਜ਼ਾਹਰ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋਏ ਹਨ। ਆਲੇ ਦੁਆਲੇ ਦੇ ਮਾਹੌਲ ਵਿੱਚ ਵਾਪਰ ਰਹੀਆਂ ਛੋਟਿਆਂ- ਵੱਡੀਆਂ ਗੰਭੀਰ ਘਟਨਾਵਾਂ ਨੂੰ ਥੋੜੇ ਸ਼ਬਦਾਂ ਵਿੱਚ ਕਲਮਬੱਧ ਕਰਕੇ, ਬਹੁਤਾ ਕੁੱਝ ਸਮਝਾਉਣ ਵਿੱਚ ਸਫਲ ਰਹੇ ਹਨ। ਪੁਸਤਕ ਦਾ ਹਰ ਵਿਸ਼ਾ ਕਾਲਜੇ ਨੂੰ ਧੂਹ ਪਾਉਣ ਵਾਲਾ ਹੈ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ