ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਲਫ਼ਜ਼ਾਂ ਦੀ ਦਰਗਾਹ
ਪ੍ਰਕਾਸ਼ਕ
ਲੋਕਗੀਤ ਪ੍ਰਕਾਸ਼ਨ
ਲੇਖਕ
ਸੁਰਜੀਤ ਪਾਤਰ
ਕੁੱਲ ਪੰਨੇ
96
ਜ਼ੀਲਦ
Paperback
ਮੁੱਲ
125/- ਰੁਪਏ
ਛੋਟ
10%
ਮੁੱਲ ਛੋਟ ਤੋਂ ਬਾਅਦ
112/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਸੁਰਜੀਤ ਪਾਤਰ ਨੇ ਲਫ਼ਜ਼ਾਂ ਦੀ ਦਰਗਾਹ ਕਾਵਿ ਸੰਗ੍ਰਹਿ ਰਾਹੀਂ ਮੈਨੂੰ ਟੁੰਬਿਆ ਹੀ ਨਹੀਂ ਸਗੋਂ ਲਿਖਣ ਲਈ ਵੀ ਪ੍ਰੇਰਿਆ। ੲਿਹ ਕਵਿਤਾ ਮੇਰੀ ਰੂਹ ਦੇ ਥਲ ਤੇ ਕਾਲੀ ਘਟ ਵਾਂਗ ਵਰਸ ਪਈ ਤੇ ਮੇਰੇ ਧੁਰ ਅੰਦਰ ਦੱਬਿਆ ਪਿਆ ਕਵਿਤਾ ਦਾ ਬੀਜ ਪੁੰਗਰ ਆਇਆ। ਮੈਂ ਕੁਝ ਮਹੀਨਿਆਂ ਵਿਚ ਸੈਂਕੜੇ ਗ਼ਜ਼ਲਾਂ ਲਿਖ ਦਿੱਤੀਆਂ। ਇਸ ਕਵਿਤਾ ਵਿੱਚੋਂ ਉਠਦੀਆਂ ਪ੍ਰਕਾਸ਼ਮਈ ਤਰੰਗਾ ਨੇ ਮੈਨੂੰ ਸਿਰ ਤੋਂ ਪੈਰਾਂ ਤਕ ਕੀਲ ਲਿਆ ਤੇ ਲਿਆ ਤੇ ਇਹ ਕਵਿਤਾ ਮੇਰੀ ਉਂਗਲ ਫੜ ਕੇ ਮੈਂਨੂੰ ‘ਸੂਰਜ ਦੀ ਦਹਿਲੀਜ਼‘ ਤਕ ਲੈ ਗਈ। ਨਾ ਸਿਰਫ਼ ਸੁਰਜੀਤ ਪਾਤਰ ਜੀ ਦੀ ਸ਼ਾਇਰੀ ਨੇ ਹੀ ਮੈਨੂੰ ਟੁੰਬਿਆ ਸਗੋਂ ਉਹਨਾਂ ਦੀ ਸ਼ਖ਼ਸੀਅਤ ਦਾ ਵੀ ਮੇਰੇ ਤੇ ਗਹਿਰਾ ਪ੍ਰਭਾਵ ਪਿਆ ਹੈ। ਮੈਂ ਉਹਨਾਂ ਨੂੰ ਬਹੁਤ ਨੇੜਿਉਂ ਦੇਖਿਆ ਤੇ ਜਾਣਿਆ ਹੈ।

-ਸੁਖਵਿੰਦਰ ਅੰਮ੍ਰਿਤ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ