ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਹਾਸੇ ਦੀਆਂ ਛੁਰੱਲੀਆਂ
ਪ੍ਰਕਾਸ਼ਕ
ਵੇਦਨਾ ਪ੍ਰਕਾਸ਼ਨ
ਲੇਖਕ
ਸੋਢੀ ਸੱਤੋਵਾਲੀ
ਕੁੱਲ ਪੰਨੇ
134
ਜ਼ੀਲਦ
Paperback
ਮੁੱਲ
150/- ਰੁਪਏ
ਛੋਟ
30%
ਮੁੱਲ ਛੋਟ ਤੋਂ ਬਾਅਦ
105/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਹਾਸੇ ਦੀ ਛੁੱਰਲੀਆਂ ਪੁਸਤਕ ਵਿੱਚ ਲੇਖਕ ਉਸ ਨੇ ਰਾਜਨੀਤਕ ਨੇਤਾਵਾਂ ਦੇ ਘਟੀਆਂ ਕਿਰਦਾਰ ਸਮਾਜ ਦੀਆਂ ਡਿੱਗ ਰਹੀਆਂ ਕਦਰਾਂ ਕੀਮਤਾਂ, ਭ੍ਰਿਸ਼ਟਾਚਾਰ, ਰਿਸ਼ਤਿਆਂ ਵਿੱਚ ਆ ਰਹੀਆਂ ਤ੍ਰੇੜਾਂ, ਪਖੰਡੀ ਸਾਧੂਆਂ ਦੀ ਭੈੜੀ ਬਿਮਾਰੀ ਵਿਰੁੱਧ ਆਪਣੀ ਕਲਮ ਦੇ ਜਬਰਦਸਤ ਜੌਹਰ ਵਿਖਾਏ ਨੇ ਤੇ ਮਖੌਟਾ ਪਹਿਨ ਕੇ ਚਲਣ ਵਾਲਿਆਂ ਨੂੰ ਚੰਗੇ ਧੋਬੀ ਪਟਕੇ ਵੀ ਲਾਏ ਨੇ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ