ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਹਿੱਕ ਤੇ ਬਲ਼ਦਾ ਦੀਵਾ
ਪ੍ਰਕਾਸ਼ਕ
5ਆਬ ਪ੍ਰਕਾਸ਼ਨ
ਲੇਖਕ
ਰਵਿੰਦਰ ਚੋਟ
ਕੁੱਲ ਪੰਨੇ
88
ਜ਼ੀਲਦ
Paperback
ਮੁੱਲ
70/- ਰੁਪਏ
ਛੋਟ
10%
ਮੁੱਲ ਛੋਟ ਤੋਂ ਬਾਅਦ
63/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਇਸ ਪੁਸਤਕ ਦਿਆਂ ਕਹਾਣੀਆਂ ਬਹੁਤੀਆਂ ਔਰਤਾਂ ਬਾਰੇ ਹਨ ਪਰ ਇਨ੍ਹਾਂ ਵਿੱਚ ਔਰਤਾਂ ਨੂੰ ਦੇਵੀਆਂ ਆਖਣ ਵਰਗੇ ਝੂਠ ਵਰਗਾ ਜਾਂ ਫੈਸ਼ਨ ਸ਼ੋਅ ਕੇਸਾਂ ਵਿਚ ਜਕੜੀਆਂ ਸੁੰਦਰ ਔਰਤਾਂ ਦੀ ਆਮ ਜ਼ਿੰਦਗੀ ਵਿੱਚ ਹੁੰਦੀ ਕੁਪੱਤ ਵਰਗੀਆਂ ਹਨ। ਇਨ੍ਹਾਂ ਵਿੱਚੋਂ ਬਹੁਤੇ ਬਿਰਤਾਂਤ ਤੁਹਾਡੀ ਜ਼ਿੰਦਗੀ ਦੇ ਨੇੜੇ ਦੇ ਹੋ ਸਕਦੇ ਹਨ.... ਤੁਹਾਡਟੇ ਆਲੇ-ਦੁਆਲੇ ਵਾਪਰੇ ਹੋ ਸਕਦੇ ਹਨ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ