ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਇੰਗਲੈਂਡ ਵਿੱਚ ਚਾਰ ਦਹਾਕੇ
ਪ੍ਰਕਾਸ਼ਕ
ਮਨਪ੍ਰੀਤ ਪ੍ਰਕਾਸ਼ਨ
ਲੇਖਕ
ਮਨਮੋਹਨ ਸਿੰਘ ਮਹੇੜੂ
ਕੁੱਲ ਪੰਨੇ
152
ਜ਼ੀਲਦ
Hardback
ਮੁੱਲ
350/- ਰੁਪਏ
ਛੋਟ
30%
ਮੁੱਲ ਛੋਟ ਤੋਂ ਬਾਅਦ
245/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਪੰਜਾਬ ਦੇ ਜਲੰਧਰ ਜਿਲ੍ਹੇ ਦੇ ਪਿੰਡ ਗੇਲ੍ਹੜਾਂ ਵਿਖੇ ਜਨਮੇ ਮਨਮੋਹਨ ਸਿੰਘ ਮੇਹੜੂ ਪਿਛਲੇ ਚਾਰ ਦਹਾਕਿਆਂ ਤੋਂ ਵਲੈਤ ਰਹਿ ਕਿ ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆਂ ਹੋਇਆ ਹੈ। ਪ੍ਰਦੇਸ ਵਿੱਚ ਆ ਵਸਣ ਵਾਲੇ ਕਿਸੇ ਵੀ ਬੰਦੇ ਦੀ ਨਿਜੀ ਜ਼ਿੰਦਗੀ ਵਿੱਚ ਅਣਗਿਣਤ ਤਬਦੀਲੀਆਂ ਆਉਂਦੀਆਂ ਹਨ। ਉਸ ਨੂੰ ਸਿਰਫ਼ ਨਵੀਂ ਬੋਲੀ ਹੀ ਨਹਿਂ ਸਿੱਖਣੀ ਪੈਂਦੀ, ਸਗੋਂ ਸੰਸਾਰ ਨੂੰ ਵੇਖਣ ਸਮਝਣ ਦਾ ਬਿਲਕੁਲ ਨਵਾਂ ਢੰਗ ਵੀ ਸਿੱਖਣਾ ਪੈਂਦਾ ਹੈ। ਲੇਖਕ ਨੂੰ ਪਤਾ ਹੈ ਕਿ ਕਈ ਲੇਖਾਂ ਦਾ ਵਿਸ਼ਾ ਵਸਤੂ ਮਿਲਦਾ ਜੁਲਦਾ ਹੋਣ ਕਰਕੇ ਉਹਨਾਂ ਵਿੱਚ ਕਈ ਗੱਲਾਂ ਦਾ ਦੁਹਰਾਅ ਹੋ ਗਿਆ ਹੈ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ