ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਮੱਥੇ ਵਿਚਲਾ ਤਰਕਸ਼
ਪ੍ਰਕਾਸ਼ਕ
ਸੁੰਦਰ ਬੁੱਕ ਡਿਪੋ
ਲੇਖਕ
ਭਜਨ ਸਿੰਘ ਵਿਰਕ
ਕੁੱਲ ਪੰਨੇ
96
ਜ਼ੀਲਦ
Hardback
ਮੁੱਲ
150/- ਰੁਪਏ
ਛੋਟ
30%
ਮੁੱਲ ਛੋਟ ਤੋਂ ਬਾਅਦ
105/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਮੱਥੇ ਵਿਚਲਾ ਤਰਕਸ਼" ਭਜਨ ਵਿਰਕ ਦਾ ਗਿਆਰਵਾਂ ਕਾਵਿ-ਸੰਗ੍ਰਹਿ ਹੈ। ਭਜਨ ਵਿਰਕ ਦੀ ਸ਼ਾਇਰੀ ਆਮ ਲੋਕਾਂ ਲਈ ਲਿਖੀ ਗਈ ਹੈ। ਇਸ ਵਿਚ ਕਾਵਿਕਤਾ ਦੇ ਨਾਲ -ਨਾਲ ਚਿੰਤਨ ਵੀ ਹਾਜ਼ਰ ਹੈ ਪਰ ਇਹ ਸ਼ਾਇਰੀ ਉੱਤੇ ਭਾਰੂ ਨਹੀਂ ਹੈ। ਇਹ ਸ਼ਾਇਰੀ ਪੜ੍ਹਦਿਆਂ ਸਾਰ ਜਨ-ਸਾਧਾਰਨ ਦੀ ਸਮਝ ਵਿਚ ਆਉਣ ਵਾਲੀ ਹੈ। ਮੇਰਾ ਵਿਸ਼ਵਾਸ ਹੈ ਕਿ ਇਹ ਸ਼ਾਇਰੀ ਲੋਕਾਂ ਵਿਚ ਪ੍ਰਵਾਨ ਚੜ੍ਹੇਗੀ।

ਡਾ. ਰਾਮ ਮੂਰਤੀ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ