ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਦੋ ਤਲਵਾਰੀ ਬੱਧੀਆਂ
ਪ੍ਰਕਾਸ਼ਕ
ਲਾਹੌਰ ਬੁੱਕ ਸ਼ਾਪ
ਲੇਖਕ
ਗਿਆਨੀ ਕੇਵਲ ਸਿੰਘ ਨਿਰਦੋਸ਼
ਕੁੱਲ ਪੰਨੇ
102
ਜ਼ੀਲਦ
Hardback
ਮੁੱਲ
120/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
96/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਨਿਰਦੋਸ਼ ਜੀ ਨੇ ਪੁਸਤਕ "ਦੋ ਤਲਵਾਰੀ ਬੱਧੀਆਂ" ਰਾਹੀਂ ਮੀਰੀ ਪੀਰੀ ਦੇ ਮਾਲਕ, ਦੁਖੀਆਂ ਤੇ ਦੀਨਾਂ ਦੇ ਪ੍ਰਤੀਪਾਲਕ ਬੰਦੀ-ਛੋੜ ਦਾਤਾ, ਅਕਾਲ ਤਖ਼ਤ ਦੇ ਵਿਧਾਤਾ, ਢਾਡੀ ਪ੍ਰੰਪਰਾ ਨੂੰ ਸੁਰਜੀਤ ਕਰਕੇ ਕੌਮ ਦੀਆਂ ਰਗਾਂ ਵਿਚ ਨਵੀਂ ਰੂਹ ਫੂਕਣ ਅਤੇ ਸਮੇਂ ਦੀ ਜ਼ਾਲਮ ਹਕੂਮਤ ਨਾਲ ਟਕਰਾਉਣ ਦੇ ਸਮਰੱਥ ਬਨਾਉਣ ਵਾਲੇ ਛੇਵੇਂ ਸਤਿਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬਹੁਪੱਖੀ ਜੀਵਨੀ ਦੇ ਵੱਖ ਵੱਖ ਪੱਖਾਂ ਨੂੰ ਢਾਡੀ ਪ੍ਰਸੰਗਾਂ ਦਵਾਰਾ ਪੇਸ਼ ਕਰਨ ਦਾ ਇਕ ਹੋਰ ਪੁਰਸ਼ਰਥ ਕੀਤਾ ਹੈ। ਪੂਰਨ ਆਸ ਹੈ ਕਿ ਸਿੱਖ ਸੰਗਤਾਂ ਵੱਲੋਂ ਆਪ ਜੀ ਦੀ ਇਸ ਕਿਰਤ ਨੂੰ ਵੀ ਭਰਵਾਂ ਹੁੰਗਾਰਾ ਮਿਲੇਗਾ ਅਤੇ ਢਾਡੀ ਪ੍ਰਸੰਗਾਂ ਦੀਆਂ ਪਹਿਲੀਆਂ ਪੁਸਤਕਾਂ ਵਾਂਗ ਇਸ ਪੁਸਤਕ ਦੇ ਪ੍ਰਸੰਗ ਵੀ ਨਵੇਂ ਅਤੇ ਸਥਾਪਤ ਪੰਥਕ ਢਾਡੀਆਂ ਨੂੰ ਭਾਰੀ ਹਲੂਣਾ ਅਤੇ ਅਗਵਾਈ ਬਖਸ਼ਣਗੇ।

-ਨਿਰਵੈਰ ਸਿੰਘ ਅਰਸ਼ੀ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ