ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਲੋਹ ਪੁਰਸ਼ ਬਾਬਾ ਬੰਦਾ ਸਿੰਘ ਬਹਾਦਰ
ਪ੍ਰਕਾਸ਼ਕ
ਚੇਤਨਾ ਪ੍ਰਕਾਸ਼ਕ
ਲੇਖਕ
ਗਿਆਨੀ ਕੇਵਲ ਸਿੰਘ ਨਿਰਦੋਸ਼
ਕੁੱਲ ਪੰਨੇ
160
ਜ਼ੀਲਦ
Hardback
ਮੁੱਲ
200/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
160/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਗਿਆਨੀ ਲੇਵਲ ਸਿੰਘ "ਨਿਰਦੋਸ਼" ਨੇ ਬਾਬਾ ਬੰਦਾ ਸਿੰਘ ਬਾਹਦਰ ਦੇ ਇਤਿਹਾਸ ਨੂੰ ਬਹੁਤ ਹੀ ਰੌਚਿਕ, ਯਥਾਰਥਿਕ, ਕਾਵਿਆਤਮਿਕ ਢੰਗ ਨਾਲ ਉਲੀਕ ਕੇ ਪੰਜਾਬ ਦੇ ਇਸ ਮੱਘਦੇ ਸੂਰਜ ਦੇ ਦੁਆਲਿਓਂ ਨਾ ਸਿਰਫ਼ ਬਦਲਵਾਈ ਦੂਰ ਕੀਤੀ ਹੈ, ਸਗੋਂ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਆਪਣੇ ਮਹਾਨ ਸੂਰਮੇ ਦੇ ਰੂਭਰੂ ਭੀ ਕੀਤਾ ਹੈ। ਪਿੰਗਲ ਦੀ ਅਰੂਜ਼ ਦੀ ਪਰਵਾਹ ਕੀਤੇ ਬਿਨਾਂ ਕੱਚਘਰੜ ਜੇਹੀ ਰਚਨਾ ਨੂੰ ਕਵਿਤਾ ਨਹੀਂ ਕਿਹਾ ਜਾਂਦਾ। ਇਸ ਪੱਖੋਂ "ਨਿਰਦੋਸ਼" ਦੀ ਇਹ ਰਚਨਾਕਾਵਿ ਨਿਹਤਰੀਨ ਨਮੂਨਾ ਹੈ, ਜਿਸ ਵਿਚ ਇਸਨੇ ਅਨੇਕ ਲੋਕ ਪ੍ਰਿਅ ਛੰਦਾਂ ਦਾ ਨੜੀ ਖੂਬਸੂਰਤੀ ਨਾਲ ਪ੍ਰਯੋਗ ਕੀਤਾ ਹੈ।

-ਜਗਦੁਵ ਸਿੰਘ ਜੱਸੋਵਾਲ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ