ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਸੁਖਮਨੀ ਸੁਖ
ਪ੍ਰਕਾਸ਼ਕ
ਲਾਹੌਰ ਬੁੱਕ ਸ਼ਾਪ
ਲੇਖਕ
ਗਿਆਨੀ ਕੇਵਲ ਸਿੰਘ ਨਿਰਦੋਸ਼
ਕੁੱਲ ਪੰਨੇ
216
ਜ਼ੀਲਦ
Hardback
ਮੁੱਲ
180/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
144/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਗਿਆਨੀ ਲੇਵਲ ਸਿੰਘ "ਨਿਰਦੋਸ਼" ਦਾ ਟੀਕਾ "ਸੁਖਮਨੀ ਸੁਖ" ਵਿਚ ਲੇਖਕ ਨੇ ਚਾਰ ਛੰਦਾਂ ਪਉੜੀ, ਸਰੋਠਾ, ਦੋਹਰਾ ਅਤੇ ਸਵੱਈਆ ਦਾ ਪ੍ਰਯੋਗ ਕੀਤਾ ਹੈ। ਪੁਸਤਕ ਰੂਪ ਦੇਣ ਸਮੇਂ ਲੇਖਕ ਨੇ ਇਕੋ ਦਵੱਈਆਂ ਛੰਦ ਦਾ ਹੀ ਪ੍ਰਯੋਗ ਕੀਤਾ ਹੈ। ਗੁਰਬਾਣੀ ਇਕ ਅਸਗਾਹ ਸਮੁੰਦਰ ਹੈ, ਇਸਦੀ ਕੋਈ ਥਾਰ ਨਹੀਂ ਪਾ ਸਕਦਾ। ਇਹ ਇਕਰ ਰਹੱਸ ਹੈ, ਜਿਸਨੂੰ ਸੰਪੂਰਨ ਤੌਰ ਤੇ ਕੋਈ ਸੋਚ, ਸਮਝ ਜਾਂ ਜਾਣ ਨਹੀਂ ਸਕਦਾ। ਇਹ ਤੇ ਜਿੰਨੀ ਕੁ ਪਰਮੇਸ਼ਰ ਜੀ ਨੇ ਮੱਤ ਬੁਧਿ ਬਖਸ਼ੀ ਹੈ, ਉਸਦੇ ਅਧਾਰ ਤੇ ਹੀ ਕੋਈ ਕੁਝ ਕਹਿ ਪਾਉਂਦਾ ਹੈ। ਸੁਖਮਨੀ ਸਾਹਿਬ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ। ਵਿਚਾਰ ਨਾਲ ਇਸਦਾ ਕੀਤਾ ਪਾਠ-ਪਠਨ ਸਾਨੂੰ ਤਣਾ-ਮੁਕਤਿ ਕਰਦਾ ਹੈ। ਇਸ ਪੁਸਤਕ ਵਿਚ ਲੇਖਕ ਨੇ ਆਪਣੀ ਬੁੱਧੀ ਅਤੇ ਗਿਆਨ ਨਾਲ ਸੁਖਮਨੀ ਸਾਹਿਬ ਦੇ ਟੀਕਾਕਰਨ ਦਾ ਉਪਰਾਲਾ ਕੀਤਾ ਹੈ।

-ਜਗਦੁਵ ਸਿੰਘ ਜੱਸੋਵਾਲ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ