ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਸਫ਼ਰ
ਪ੍ਰਕਾਸ਼ਕ
ਲੋਕਗੀਤ ਪ੍ਰਕਾਸ਼ਨ
ਲੇਖਕ
ਅਮਨਦੀਪ ਸਿੰਘ
ਕੁੱਲ ਪੰਨੇ
136
ਜ਼ੀਲਦ
Hardback
ਮੁੱਲ
225/- ਰੁਪਏ
ਛੋਟ
30%
ਮੁੱਲ ਛੋਟ ਤੋਂ ਬਾਅਦ
157/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਅਮਨਦੀਪ ਆਪਣੀ ਗੱਲ ਕਹਿਣ ਲੱਗਾ ਸੰਗਦਾ ਨਹੀਂ,ਝਿਜਕਦਾ ਨਹੀਂ ਤੇ ਡੋਲਦਾ ਨਹੀਂ। ਉਸਨੇ ਜੋ ਕਹਿਣਾ ਹੁੰਦਾ, ਉਹ ਡੰਕੇ ਦੀ ਚੋਟ ਤੇ ਕਹਿ ਜਾਂਦਾ ਹੈ। ਸਾਹਿਤ ਜਗਤ ਵਿੱਚ "ਸਫ਼ਰ" ਉਸਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ ਹੈ, ਜਿਸ ਵਿਚ ਉਸਨੇ ਕਵਿਤਾ ਦੀਆਂ ਕਈ ਵਿਧਾਵਾਂ ਤੇ ਹੱਥ ਅਜ਼ਮਾਇਆ ਹੈ।ਉਸਨੇ ਕਾਫ਼ੀਆ ਬੱਧ ਕਵਿਤਾ ਨੂੰ ਜਿਸ ਸ਼ਿੱਦਤ ਨਾਲ ਨਿਭਾਇਆ ਹੈ,ਉਸੇ ਸ਼ਿੱਦਤ ਨਾਲ ਹੀ ਖੁੱਲੀ ਕਵਿਤਾ ਵੀ ਕਹੀ ਹੈ। ਅਮਨ ਦੀ ਖੁੱਲੀ ਕਵਿਤਾ ਵਿਚ ਇਕ ਅਜਿਹੀ ਲੈਅ ਮੌਜੂਦ ਰਹਿੰਦੀ ਹੈ ਕਿ ਪਾਠਕ ਇਕ ਵਾਰ ਸ਼ੁਰੂ ਹੋ ਕੇ ਪੂਰੀ ਕਵਿਤਾ ਨੂੰ ਪੜ੍ਹ ਕੇ ਹੀ ਦਮ ਲੈਂਦਾ ਹੈ। ਇਸ ਤੋਂ ਇਲਾਵਾ ਉਸਨੇ ਸਮਾਜ ਦੇ ਹਰ ਫੱਖ ਤੇ ਵੱਖੋ-ਵੱਖਰੇ ਨਜ਼ਰੀਏ ਤੋਂ ਆਪਣੀ ਕਵਿਤਾ ਕਹੀ ਹੈ।

-ਰਾਜਵੰਤ ਸਿੰਘ ਬਾਗੜ੍ਹੀ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ