ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਪੰਜਾਬੀ ਭਾਸ਼ਾ ਭਾਰਤੀ ਬਹੁ-ਭਾਸ਼ਾਵਾਦ ਦੇ ਸੰਦਰਭ ਵਿਚ
ਪ੍ਰਕਾਸ਼ਕ
ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ
ਲੇਖਕ
ਡਾ. ਹਰਭਜਨ ਸਿੰਘ ਦਿਓਲ
ਕੁੱਲ ਪੰਨੇ
72
ਜ਼ੀਲਦ
Hardback
ਮੁੱਲ
100/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
80/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਪੁਸਤਕ "ਪੰਜਾਬੀ ਭਾਸ਼ਾ ਭਾਰਤੀ ਬਹੁ-ਭਾਸ਼ਾਵਾਦ ਦੇ ਸੰਦਰਭ ਵਿਚ" ਨੈਸ਼ਨਲ ਇੰਟਟੈਗਰੇਸ਼ਨ ਚੇਅਰ ਦੇ ਫਾਉਂਡਰ ਅਤੇ ਉਘੇ ਸਮਾਜ ਵਿਗਿਆਨੀ ਡਾ. ਹਰਭਜਨ ਸਿੰਘ ਦਿਉਲ ਦੁਆਰਾ ਤਿਆਰ ਕੀਤੀ ਗਈ ਹੈ ਜੋ ਉਹਨਾਂ ਦੇ ਭਾਸ਼ਾ ਅਤੇ ਸਮਾਜ ਬਾਰੇ ਡੂੰਘੀ ਸਮਝ ਦੀ ਉਪਜ ਹੈ। ਵਿਚਾਰ ਅਧੀਨ ਪੁਸਤਕ ਵਿੱਚ ਭਾਸ਼ਾਈ ਵਰਤਾਰੇ ਨਾਲ ਜੁੜੀਆਂ ਸਮਾਜਿਕ, ਰਾਜਨੀਤਿਕ, ਸੱਭਿਆਚਾਰਿਕ ਅਤੇ ਧਾਰਮਿਕ ਸਮੱਸਿਆਵਾਂ ਨੂੰ ਬੜੇ ਵਿਸਤਾਰਮਈ ਢੰਗ ਨਾਲ ਬਿਆਨ ਕੀਤਾ ਗਿਆ ਹੈ। ਭਾਸ਼ਾਈ ਵਿਭਿੰਨਤਾ ਸਮਾਜਜ ਦੇ ਵੱਖ-ਵੱਖ ਪਹਿਲੂਆਂ ਤੇ ਆਪਣਾ ਪ੍ਰਬਾਵ ਕਿਵੇਂ ਪਾਉਂਦੀ ਹੈ, ਪੰਜਾਬੀ ਭਾਸ਼ਾ ਬਹੁ-ਭਾਸ਼ਾਵਾਦ ਦੇ ਦਾਇਰਿਆਂ ਵਿਚ ਕਿਵੇਂ ਵਿਚਰਦੀ ਹੈ, ਇਸਦੀਆਂ ਜੜ੍ਹਾਂ ਨੂੰ ਤਲਾਸ਼ਣ ਲਈ ਇਹ ਪੁਸਤਕ ਠੋਸ ਤੇ ਬੁਨਿਆਦੀ ਜਾਣਕਾਰੀ ਦਿੰਦੀ ਹੈ।

ਡਾ. ਅਮਰਜੀਤ ਕੌਰ
ਸਬਕਾ ਮੁਖੀ, ਪੰਜਾਬੀ ਭਾਸ਼ਾ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ


ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ