ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਹੀਰ ਦਮੋਦਰ
ਪ੍ਰਕਾਸ਼ਕ
ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ
ਲੇਖਕ
ਸੰਪਾਦਕ: ਡਾ. ਜਗਤਾਰ ਸਿੰਘ
ਕੁੱਲ ਪੰਨੇ
244
ਜ਼ੀਲਦ
Hardback
ਮੁੱਲ
95/- ਰੁਪਏ
ਛੋਟ
6%
ਮੁੱਲ ਛੋਟ ਤੋਂ ਬਾਅਦ
89/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਹੀਰ ਦਮੋਦਰ" ਪੁਸਤਕ ਵਿਚ ਹੀਰ ਦਮੋਦਰ ਦੇ ਕਿੱਸੇ ਨੂੰ ਸੰਪਾਦਿਤ ਕੀਤਾ ਗੀਆ ਹੈ। ਦਮੋਦਰ ਲਹਿੰਦੇ ਪੰਜਾਬ ਵਿਚ ਹੋਇਆ ਪਹਿਲਾ ਕਿੱਸਾਕਾਰ ਹੈ ਜਿਸ ਨੇ "ਹੀਰ" ਦੀ ਰਚਨਾ ਕਰ ਕੇ ਪੰਜਾਬੀ ਸਾਹਿਤ ਵਿਚ ਰੋਮਾਨੀ ਕਾਵਿ ਦੀ ਪਰੰਪਰਾ ਦਾ ਆਰੰਭ ਕੀਤਾ। ਦਮੋਦਰ ਦੇ ਸਮੇਂ ਬਾਰੇ ਵਿਦਵਾਨਾਂ ਵਿਚ ਭਾਵੇਂ ਮਤ-ਭੇਦ ਹੈ, ਪਰ ਨਵੀਂ ਖੋਜ ਇਸ ਨੂੰ ਮੁਗ਼ਲ ਬਾਦਸ਼ਾਹ ਬਹਿਲੋਲ ਲੋਧੀ ਜਹਾਂਗੀਰ ਦੇ ਸਮੇਂ ਹੋਇਆ ਮੰਨਦੀ ਹੈ। ਇਸ ਕਿੱਸੇ ਵਿਚ ਦਮੋਦਰ ਨੇ ਸਮਕਾਲੀ ਪੰਜਾਬ, ਇਥੋਂ ਦੀਆਂ ਰਹੁ-ਰੀਤਾਂ, ਵਿਆਹ-ਸ਼ਾਦੀਆਂ, ਖਾਣ-ਪੀਣ ਦੀਆਂ ਵਸਤਾਂ ਦਾ ਬੜਾ ਯਥਾਰਥਕ ਚਿਤ੍ਰਣ ਕੀਤਾ ਹੈ। ਦਵੇਯਾ ਛੰਦ ਵਿਚ ਲਿਖਿਆ ਇਹ ਕਿੱਸਾ ਭਾਵੇਂ ਪਹਿਲਾਂ ਵੀ ਪ੍ਰਕਾਸ਼ਿਤ ਰੂਪ ਵਿਚ ਮਿਲਦਾ ਹੈ, ਪਰ ਇਸ ਘਾਟ ਨੂੰ ਇਸ ਪ੍ਰਕਾਸ਼ਨਾਂ ਨਾਲ ਪੂਰਾ ਕਰਨ ਦਾ ਉਦਮ ਕੀਤਾ ਗਿਆ ਹੈ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ