ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਸਰਮਦ ਦੀਆਂ ਰੁਬਾਈਆਂ
ਪ੍ਰਕਾਸ਼ਕ
ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ
ਲੇਖਕ
ਅਨੁਵਾਦਕ : ਸੂਬਾ ਸਿੰਘ
ਕੁੱਲ ਪੰਨੇ
106
ਜ਼ੀਲਦ
Hardback
ਮੁੱਲ
160/- ਰੁਪਏ
ਛੋਟ
30%
ਮੁੱਲ ਛੋਟ ਤੋਂ ਬਾਅਦ
112/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਸਰਮਦ ਦਾ ਪੂਰਾ ਨਾਂ ਸਰਮਦ ਸਾਈਦ ਸੀ। ਪਰ ਉਹ ਸਰਮਦ ਕਸ਼ਾਨੀ ਜਾਂ ਸਰਮਦ ਦੇ ਨਾਂ ਨਾਲ ਜ਼ਿਆਦਾ ਮਸ਼ਹੂਰ ਹੈ। 1590 ਵਿੱਚ ਉਸ ਦਾ ਜਨਮ ਅਰਮੀਨੀਆਂ ਦੇ ਇੱਕ ਫ਼ਾਰਸੀ ਭਾਸ਼ੀ ਯਹੂਦੀ ਵਪਾਰੀ ਪਰਿਵਾਰ ਵਿੱਚ ਹੋਇਆ। ਸੂਬਾ ਸਿੰਘ ਦੀ ਅਨੁਵਾਦਕ ਪੁਸਤਕ "ਸਰਮਦ ਦੀਆਂ ਰੁਬਾਈਆਂ" ਪ੍ਰੋ. ਗੁਲਵੰਤ ਸਿੰਘ ਅਤੇ ਡਾ. ਜੀਤ ਸਿੰਘ ਸੀਤਲ ਦੀ ਸੰਪਾਦਕੀ ਹੇਠ ਸਰਮਦ ਦੇ ਸੂਫੀ ਕਾਵਿ ਨੂੰ ਗੁਰਮੱਖੀ ਭਾਸ਼ਾ ਵਿਚ ਲਿਆਉਣ ਦਾ ਬਹੁਤ ਭਰਪੂਰ ਯਤਨ ਕੀਤਾ ਹੈ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ