ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਗ਼ਦਰ ਲਹਿਰ ਦੀ ਕਵਿਤਾ
ਪ੍ਰਕਾਸ਼ਕ
ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ
ਲੇਖਕ
ਸੰਗ੍ਰਹਿਕਾਰ : ਕੇਸਰ ਸਿੰਘ ਨਾਵਲਕਾਰ
ਕੁੱਲ ਪੰਨੇ
502
ਜ਼ੀਲਦ
Hardback
ਮੁੱਲ
200/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
160/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਗ਼ਦਰ ਲਹਿਰ ਦੀ ਕਵਿਤਾ, ਆਜ਼ਾਦੀ ਭਾਵਨਾ ਕਾਵਿ-ਲੜੀ ਅਧੀਨ ਛਪਵਾਈ ਜਾ ਰਹੀ ਹੈ। ਇਸ ਪੁਸਤਕ ਸੰਬੰਧੀ ਮਸੌਦੇ ਦਾ ਸੰਗ੍ਰਹਿ ਗਿਆਨੀ ਕੇਸਰ ਸਿੰਘ ਵਲੋਂ ਕਈ ਸਾਲਾਂ ਦੀ ਅਣਥੱਕ ਮਿਹਨਤ ਅਤੇ ਸਿਰੜ ਨਾਲ ਕੀਤਾ ਗਿਆ। ਲੇਖਕ ਨੇ ਇਸ ਪੁਸਤਕ ‘ਚ ਭਾਰਤ ਦੀ ਆਜ਼ਾਦੀ ਦੇ ਘੋਲ ਵਿਚ ਅਹਿਮ ਕੰਮ ਕਰਨ ਵਾਲੀ ਸੰਸਥਾ "ਗ਼ਦਰ ਲਹਿਰ" ਵਲੋਂ ਉਸ ਸਮੇਂ ਭਾਰਤੀ ਨੌਜਵਾਨਾਂ ਨੂੰ ਵੀਰ ਰਸ ਨਾਲ ਭਰਪੂਰ ਕਰਨ ਵਾਲੀਆਂ ਛਪੀਆਂ ਕਵਿਤਾਵਾਂ ਦਾ ਸੰਕਲਨ ਹੈ।

-ਬਲਬੀਰ ਸਿੰਘ ਨੰਦਾ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ