ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਪਾਕਿਸਤਾਨੀ ਪੰਜਾਬੀ ਸਾਹਿਤ ਦਾ ਸੰਖੇਪ ਜਾਇਜ਼ਾ
ਪ੍ਰਕਾਸ਼ਕ
ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ
ਲੇਖਕ
ਡਾ. ਕਰਨੈਲ ਸਿੰਘ ਥਿੰਦ
ਕੁੱਲ ਪੰਨੇ
266
ਜ਼ੀਲਦ
Hardback
ਮੁੱਲ
200/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
160/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਪਾਕਿਸਤਾਨੀ ਪੰਜਾਬੀ ਸਾਹਿਤ ਦਾ ਸੰਖੇਪ ਜਾਇਜ਼ਾ" ਪੁਸਤਕ ਡਾ. ਕਰਨੈਲ ਸਿੰਘ ਥਿੰਦ ਵਲੋਂ (1947 ਤੋਂ 2000 ਤੱਕ) ਦੀ ਨਿਰੰਤਰ ਘਾਲਣਾ ਦਾ ਇਕ ਸੁਨਿਸ਼ਚਿਤ ਪ੍ਰਗਟਾ ਹੈ। ਇਸ ਪੁਸਤਕ ਦੀ ਵਿਉਂਤ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਵਿਚ ਲੇਖਕ ਨੇ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਰਚੇ ਗਏ ਆਧੁਨਿਕ ਪੰਜਾਬੀ ਸਾਹਿਤ, ਖੋਜ ਅਤੇ ਆਲੋਚਨਾ ਦੇ ਨਾਲ-ਨਾਲ ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ, ਖੋਜ ਅਤੇ ਆਲੋਚਨਾ ਦੇ ਨਾਲ-ਨਾਲ ਪਾਕਿਸਤਾਨ ਵਿਚ ਪੰਜਾਬੀ ਸਾਹਿਤ ਵਿਚ ਡਾ. ਕਰਨੈਲ ਸਿੰਘ ਥਿੰਦ ਦੀ ਵਿਸ਼ੇਸ਼ਗਤਾ ਸਰਵ ਪ੍ਰਵਾਣਿਤ ਹੈ। ਪਾਕਿਸਤਾਨੀ ਪੰਜਾਬੀ ਸਾਹਿਤ ਨੂੰ ਏਨੇ ਵਿਪੀਪੂਰਚਕ ਢੰਗ ਨਾਲ ਇਕੋ ਪੁਸਤਕ ਵਿਚ ਸੰਕਲਿਤ ਅਤੇ ਮੁਲਾਂਕਿਤ ਕਰਨ ਦਾ ਇਹ ਅਹਿਮ ਅਤੇ ਠੋਸ ਯਤਨ ਹੈ।

-ਧੰਨਵੰਤ ਕੌਰ, ਪੰਜਾਬੀ ਯੂਨੀਵਰਸਿਟੀ


ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ