ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਕੰਪਿਊਟਰ ਮੁੱਢਲੀ ਜਾਣਕਾਰੀ ਅਤੇ ਉਪਯੋਗ
ਪ੍ਰਕਾਸ਼ਕ
ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ
ਲੇਖਕ
ਜਗਮੋਹਨ ਸਿੰਘ ਜੁਨੇਜਾ
ਕੁੱਲ ਪੰਨੇ
238
ਜ਼ੀਲਦ
Hardback
ਮੁੱਲ
200/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
160/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਕੰਪਿਊਟਰ ਮੁੱਢਲੀ ਜਾਣਕਾਰੀ ਅਤੇ ਉਪਯੋਗ" ਪੁਸਤਕ ਆਮ ਵਿਅਕਤੀਆਂ, ਵਿਦਿਆਂਰਥੀਆਂ ਅਤੇ ਉਹਨਾਂ ਵਿਅਕਤੀਆਂ ਲਈ ਜੋ ਪਹਿਲੇ ਤੋਂ ਕੰਪਿਊਟਰ ਵਰਤ ਰਹੇ ਹਨ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਲਿਖੀ ਗਈ ਹੈ। ਇਕ ਆਮ ਵਿਅਕਤੀ ਜਿਸ ਨੂੰ ਕੰਪਿਊਟਰ ਦੀ ਪਹਿਲਾਂ ਤੋਂ ਬਿਲਕੁਲ ਕੋਈ ਜਾਣਕਾਰੀ ਨਹੀਂ ਹੈ, ਕੰਪਿਊਟਰ ਬਾਰੇ ਜਾਣਨਾ ਚਾਹੁੰਦਾ ਹੈ ਕਿ ਇਹ ਕੀ ਹੈ, ਕਿਸ ਕੰਮ ਲਈ ਵਰਤਿਆ ਜਾ ਸਕਦਾ ਹੈ ਤੇ ਕਿਸ ਕੰਮ ਲਈ ਕੀ ਸਿਖਣਾ ਚਾਹੀਦਾ ਹੈ, ਲਈ ਬਹੁਤ ਲਾਹੇਵੰਦ ਹੋਵੇਗੀ। ਇਸ ਪੁਸਤਕ ਵਿਚ ਸ਼ਾਮਿਲ ਕੀਤੇ ਗਏ ਅਧਿਆਇ ਜਿਵੇਂ ਪਰਸਨਲ ਕੰਪਿਊਟਰ, ਕੰਪਿਊਟਰ ਦੇ ਉਪਯੋਗ, ਕੰਪਿਊਟਰ ਦੀ ਦੇਖਭਾਲ ਅਤੇ ਛੋਟੀ ਮੋਟੀ ਮੁਰੰਮਤ, ਕੰਪਿਊਟਰ ਵਾਇਰਸ, ਇਸ ਦੀ ਰੋਕਥਾਮ ਅਤੇ ਉਪਚਾਰ, ਨੈਟਵਰਕਿੰਗ, ਇੰਟਰਨੈੱਟ ਆਦਿ ਅਧਿਆਏ ਆਮ ਵਰਤੋਂਕਾਰਾ ਲਈ ਬਹੁਤ ਲਾਹੇਵੰਦ ਹੋਣਗੇ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ