ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਰਾਵੀਓਂ ਪਾਰ
ਪ੍ਰਕਾਸ਼ਕ
ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ
ਲੇਖਕ
ਸੰਪਾਦਕ : ਡਾ. ਕਰਨੈਲ ਸਿੰਘ ਥਿੰਦ
ਕੁੱਲ ਪੰਨੇ
126
ਜ਼ੀਲਦ
Hardback
ਮੁੱਲ
150/- ਰੁਪਏ
ਛੋਟ
30%
ਮੁੱਲ ਛੋਟ ਤੋਂ ਬਾਅਦ
105/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਰਾਵਿਓਂ ਪਾਰ" ਪਾਕਿਸਤਾਨ ਪੰਜਾਬੀ ਅਦੀਬਾਂ ਦੀਆਂ ਕਹਾਣੀਆਂ ਦਾ ਕਹਾਣੀ ਸੰਗ੍ਰਹਿ ਹੈ। ਦੋਹਾਂ ਮੁਲਕਾਂ ਦੀਆਂ ਸਮਾਜਿਕ, ਰਾਜਸੀ, ਆਰਥਿਕ ਤੇ ਸਭਿਆਚਾਰਕ ਪਰਿਸਥਿਤੀਆਂ ਵੱਖ-ਵੱਖ ਹੋਣ ਕਾਰਨ, ਉਨ੍ਹਾਂ ਦਾ ਭਾਸ਼ਾ ਉਪਰ ਵੀ ਚੋਖਾ ਪ੍ਰਭਾਵ ਪੈ ਰਿਹਾ ਹੈ। ਸੈਂਕੜੇ ਨਚੇਂ ਲਫ਼ਜ ਨਿੱਤ ਵਰਤੋਂ ਵਿੱਚ ਆ ਰਹੇ ਹਨ। ਭਾਰਤੀ ਪੰਜਾਬ ਵਿੱਚ ਸੰਸਕ੍ਰਿਤ ਤੇ ਹਿੰਦੀ ਅਤੇ ਪਾਕਿਸਤਾਨ ਵਿਚ ਫਾਰਸੀ ਤੇ ਉਰਦੂ ਦੇ ਅਣਗਿਣਤ ਲਫ਼ਜ਼ ਪੰਜਾਬੀ ਵਿਚ ਜ਼ਬਾਨ ਤੇ ਭਾਰਤ ਵਿੱਚ "ਪੰਜਾਬੀ ਭਾਸ਼ਾ" ਬਣ ਕੇ ਇਕ ਦੂਜੀ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਪਾਕਿਸਤਾਨ ਵਿਚ ਪੰਜਾਬੀ ਲਿਖਣ ਵਾਲੇ ਬਹੁਤੇ ਕਹਾਣੀਕਾਰ ਉਰਦੂ ਰਾਹੀਂ ਪੰਜਾਬੀ ਵਿਚ ਆਏ ਹਨ, ਇਸ ਲਈ ਸੁਭਾਵਿਕ ਹੀ ਉਰਦੂ ਵਾਲੀ ਨਫ਼ਾਸਿਤ, ਬਾਰੀਕਬੀਨੀ, ਮੁਹਾਵਰਾ ਤੇ ਸ਼ੈਲੀ ਕਈ ਥਾਈਂ ਦਿਸ ਆਉਂਦੀ ਹੈ। ਉਰਦੂ ਵਾਂਗ ਹੀ ਕਈ ਨਵੇਂ ਤਜ਼ਰਬੇ ਵੀ ਕੀਤੇ ਗਏ ਹਨ ਅਤੇ ਨਵੇਂ ਕਹਾਣੀਕਾਰ ਪੁਰਾਣੇ ਬਿਆਨੀਆਂ ਅੰਦਾਜ਼ ਨੂੰ ਤਿਆਗ ਕੇ ਨਵੇਂ ਨਾਟਕੀ ਲਹਿਜੇ ਨਾਲ ਸੁਰ ਰਲਾਂਉਂਦੇ ਹਨ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ