ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਸਿੱਖ ਇਤਿਹਾਸ(1469-1765)
ਪ੍ਰਕਾਸ਼ਕ
ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ
ਲੇਖਕ
ਪ੍ਰਿੰ. ਤੇਜਾ ਸਿੰਘ, ਡਾ. ਗੰਡਾ ਸਿੰਘ
ਕੁੱਲ ਪੰਨੇ
184
ਜ਼ੀਲਦ
Hardback
ਮੁੱਲ
160/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
128/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਸਿੱਖ ਇਤਿਹਾਸ(1469-1765) ਪ੍ਰਿ. ਤੇਜਾ ਸਿੰਘ ਅਤੇ ਡਾ. ਗੰਡਾ ਸਿੰਘ ਵਲੋਂ ਲਿਖੀ ਡਾ. ਭਗਤ ਸਿੰਘ ਦੁਆਰਾ ਅਨੁਵਾਦਕ ਪੁਸਤਕ ਹੈ। ਅਸੰਪ੍ਰਦਾਇਕ ਨੁਕਤੇ ਤੋਂ ਸਿੱਖਾਂ ਦਾ ਇਤਿਹਾਸ ਲਿਖਣ ਦਾ ਇਹ ਪਹਿਲਾ ਯਤਨ ਹੈ। ਇਸ ਵਿਚ ਇਹ ਦੱਸਿਆ ਗਿਆ ਹੈ ਕਿ ਸਿੱਖਾਂ ਦੇ ਗੁਰੂਆਂ ਨੇ, ਜੋ ਉਨ੍ਹਾਂ ਦੇ ਸੰਸਾਰਕ ਅਤੇ ਧਾਰਮਿਕ ਮੁੱਢ ਅਤੇ ਕੌਮੀ ਲੋੜਾਂ ਵਿਚੋਂ ਉਨ੍ਹਾਂ ਦੀਆਂ ਰਾਜਸੀ ਸੰਸਥਾਵਾਂ ਨੇ ਕਿਵੇਂ ਵਿਕਾਸ ਕੀਤਾ, ਉਨ੍ਹਾਂ ਤੇ ਆਏ ਕਸ਼ਟਾਂ ਨੇ ਉਨ੍ਹਾਂ ਦੇ ਚਰਿੱਤਰ ਨੂੰ ਕਿਵੇਂ ਸੰਵਾਰਿਆ ਅਤੇ ਉਨ੍ਹਾਂ ਦੇ ਕਮੀ ਮਨੋਰਥ ਨੂੰ ਕਿਵੇਂ ਢਾਲਿਆ ਜਿਸ ਦੁਆਰਾ ਉਨ੍ਹਾਂ ਨੇ ਵਿਦੇਸ਼ੀਆਂ ਦੇ ਪੰਜੇ ਤੋਂ ਮੁਲਕ ਨੂੰ ਮੁਕਤ ਕਰਾਉਣਾ ਸੀ। ਇਥੇ ਇਹ ਦੱਸਣ ਦਾ ਯਤਨ ਵੀ ਕੀਤਾ ਗਿਆ ਹੈ ਕਿ ਸਿੱਖਾਂ ਦੇ ਹਿਤਾਂ ਨੂੰ, ਜੋ ਮੁਲਕ ਦੇ ਹੀ ਹਿਤ ਸਨ, ਇਕ ਸਖ਼ਤ ਅਤੇ ਧੀਰਜਮਈ ਸੰਘਰਸ਼ ਤੋਂ ਪਿਛੋਂ ਸਫ਼ਲਤਾ ਮਿਲੀ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ