ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਭਾਰਤੀ ਸੰਗੀਤ ਸਵਰਲਿਪੀ ਪਧਤੀ ਇਤਿਹਾਸ ਸਰਵੇਖਣ
ਪ੍ਰਕਾਸ਼ਕ
ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ
ਲੇਖਕ
ਡਾ. ਦੇਵਿੰਦਰ ਕੌਰ
ਕੁੱਲ ਪੰਨੇ
94
ਜ਼ੀਲਦ
Hardback
ਮੁੱਲ
160/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
128/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਭਾਰਤੀ ਸੰਗੀਤ ਸਵਰਲਿਪੀ ਪਧਤੀ ਇਤਿਹਾਸ ਸਰਵੇਖਣ" ਪੁਸਤਕ ਭਾਰਤੀ ਸੰਗੀਤ ਸਵਰਲਿਪੀ ਪਧਤੀ: ਇਤਿਹਾਸ ਸਰਵੇਖਣ ਡਾ. ਦੇਵਿੰਦਰ ਕੌਰ ਪਾਸੋਂ ਉਚੇਚੇ ਤੌਰ ਤੇ ਤਿਆਰ ਕਰਵਾਈ ਗਈ ਹੈ। ਲੇਖਿਕਾ ਨੇ ਸੰਗੀਤ ਸਵਰਲਿਪੀ ਦੇ ਹਰ ਨੁਕਤੇ ਨੂੰ ਵਿਸਥਾਰ ਸਹਿਤ ਸਪਸ਼ਟ ਕਰਨ ਦਾ ਯਤਨ ਕੀਤਾ ਹੈ। ਪੁਸਤਕ ਦੇ ਪਹਿਲੇ ਅਧਿਆਇ ਵਿਚ "ਸਵਰਲਿਪੀ ਦਾ ਅਰੰਭ", ਦੂਸਰੇ ਅਧਿਆਇ ਵਿਚ "ਉਨ੍ਹੀਵੀਂ ਸਦੀ ਦੇ ਉਤਰ ਅਰਧ ਵਿਚ ਸਚਰਲਿਪੀ", ਤੀਸਰੇ ਅਧਿਆਇ ਵਿਚ "ਪੰਡਿਤ ਵਿਸ਼ਣੂ ਦਿਗੰਬਰ ਦੀ ਸਵਰਲਿਪੀ ਪਧਤੀ", ਚੌਥੇ ਅਧਿਆਇ ਵਿੱਚ "ਪੰਡਿਤ ਵਿਸ਼ਣੂ ਨਾਰਾਇਣ ਭਾਤਖੰਡੇ ਦੀ ਸਵਰਲਿਪੀ ਪਧਤੀ", ਪੰਜਵੇਂ ਅਧਿਆਇ ਵਿੱਚ "ਪੰਡਿਤ ਪਲੁਸਕਰ ਅਤੇ ਭਾਤਖੰਡੇ ਦੀ ਸਵਰਲਿਪੀ ਪਧਤੀ ਦਾ ਵਿਸ਼ਲੇਸ਼ਣ ਅਤੇ ਤੁਲਨਾ" ਕੀਤੀ ਗਈ ਹੈ। ਪੁਸਤਕ ਵਿਚ ਸੰਗੀਤ ਸਵਰਲਿਪੀ ਪਧਤੀ ਦਾ ਇਤਿਹਾਸ ਵਿਸਥਾਰ ਸਹਿਤ ਉਲੀਕਿਆ ਗਿਆ ਹੈ।

ਡਾ. ਜਸਬੀਰ ਕੌਰ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ