ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਭਾਰਤ ਵਿਚ ਸੂਫ਼ਿਵਾਦ: ਚੋਣਵੇਂ ਸੰਦਰਭ
ਪ੍ਰਕਾਸ਼ਕ
ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ
ਲੇਖਕ
ਡਾ. ਮੁਹੰਮਦ ਹਬੀਬ
ਕੁੱਲ ਪੰਨੇ
150
ਜ਼ੀਲਦ
Hardback
ਮੁੱਲ
150/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
120/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਭਾਰਤ ਵਿਚ ਸੂਫ਼ਿਵਾਦ : ਚੋਣਵੇਂ ਸੰਦਰਭ" ਡਾ. ਮੁਹੰਮਦ ਹਬੀਬ ਦੀ ਲਿਖੀ ਪੁਸਤਕ ਵਿਚ ਲੇਖਕ ਨੇ ਸੂਫ਼ੀ ਪਰੰਪਰਾ ਦੇ ਮੁੱਢ ਤੋਂ ਲੈ ਕੇ ਉਸ ਦੇ ਭਾਰਤ ਵਿਚ ਫੈਲਣ ਤੱਕ ਦੇ ਵੱਖ ਵੱਖ ਪੜਾਵਾਂ ਦਾ ਸੁਚੱਜੇ ਤਰੀਕੇ ਨਾਲ ਜ਼ਾਇਜਾ ਲਿਆ ਹੈ। ਲੇਖਕ ਨੇ ਇਕ ਪਾਸੇ ਮੁਢਲੇ ਕਾਲ ਦੇ ਪ੍ਰਮੱਖ ਸੂਫ਼ੀਆਂ: ਦਰਵੇਸ਼ ਹਸਨ ਬਸਰੀ, ਸੂਫ਼ੀ ਰਾਬਿਆ ਬਸਰੀ, ਹਜ਼ਰਤ ਜ਼ਨੂੰਨ ਮਿਸਰੀ, ਹਜ਼ਰਤ ਜੁਨੈਦ ਬਗ਼ਦਾਦੀ ਬਾਰੇ ਚਾਨਣਾ ਪਾਇਆ ਹੈ ਅਤੇ ਦੂਜੇ ਪਾਸੇ ਭਾਰਤ ਦੇ ਮਹਾਬ ਸੂਫ਼ੀਆਂ ਅਤੇ ਭਾਰਤ ਤੋਂ ਬਾਹਰੋਂ ਆਉਣ ਵਾਲੇ ਮੁਢਲੇ ਸੂਫ਼ੀਆਂ ਦੇ ਆਪਸੀ ਤਾਲਮੇਲ ਅਤੇ ਭਾਰਤੀ ਸਮਾਜ ਉੱਤੇ ਉਨ੍ਹਾਂ ਦੇ ਪ੍ਰਭਾਵਾਂ ਬਾਰੇ ਵਿਸਥਾਰ ਸਹਿਤ ਚਰਚਾ ਕਰਦੇ ਹੋਏ ਸੂਫ਼ੀਆਂ ਦੇ ਸਮੁਚੇ ਵਿਚਾਰ ਪ੍ਰਬੰਧ ਦੀ ਨਿਸ਼ਾਨਦੇਹੀ ਬਹੁਤ ਡੂੰਘਾਈ ਨਾਲ ਕੀਤੀ ਹੈ।

ਡਾ. ਧਨਵੰਤ ਕੌਰ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ