ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਕਲਮਾਂ ਦੇ ਯੋਧੇ
ਪ੍ਰਕਾਸ਼ਕ
ਬਸੰਤ-ਸੁਹੇਲ ਪ੍ਰੈਸ
ਲੇਖਕ
ਸੰਪਾਦਕ : ਮਨੋਜ ਫਗਵਾੜਵੀ
ਕੁੱਲ ਪੰਨੇ
148
ਜ਼ੀਲਦ
Paperback
ਮੁੱਲ
200/- ਰੁਪਏ
ਛੋਟ
40%
ਮੁੱਲ ਛੋਟ ਤੋਂ ਬਾਅਦ
120/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਕਲਮਾਂ ਦੇ ਯੋਧੇ" ਮਨੋਜ ਫਗਵਾੜਵੀ ਦੁਆਰਾ ਸੰਪਾਦਿਤ ਕਾਵਿ-ਸੰਗ੍ਰਹਿ ਹੈ ਜਿਸ ਵਿਚ 35 ਪੰਜਾਬੀ ਦੇ ਨਾਮਵਰ ਕਵਿਆਂ ਦਿਆਂ ਰਚਨਾਵਾਂ ਹਨ। ਇਸ ਪੁਸਤਕ ਵਿਚ ਅਹਿਮ ਸਰੋਕਾਰਾਂ ਨੂੰ ਜਗ੍ਹਾਂ ਦਿੱਤੀ ਗਈ ਹੈ।। ਕਵੀਆਂ ਨੇ ਆਪਣੀ ਕਲਮ ਦੀ ਅਜਮਾਇਜ਼ ਕੀਤੀ ਹੈ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ