ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਕਿਰਨਾਂ ਦਾ ਕਬੀਲਾ
ਪ੍ਰਕਾਸ਼ਕ
ਪੰਜ ਆਬ ਪ੍ਰਕਾਸ਼ਨ
ਲੇਖਕ
ਸੰਪਾਦਕ :ਦੀਪ ਜ਼ੀਰਵੀ
ਕੁੱਲ ਪੰਨੇ
144
ਜ਼ੀਲਦ
Hardback
ਮੁੱਲ
125/- ਰੁਪਏ
ਛੋਟ
30%
ਮੁੱਲ ਛੋਟ ਤੋਂ ਬਾਅਦ
87/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਕਿਰਨਾਂ ਦਾ ਕਬੀਲਾ" ਕਾਵਿ ਸੰਗ੍ਰਹਿ 20 ਕਵਿਆਂ ਦਾ ਸਾਂਝਾ ਕਾਵਿ-ਸੰਗ੍ਰਹਿ ਹੈ। ਜਿਸ ਵਿੱਚ ਕਵਿਆਂ ਨੇ ਨਜ਼ਮਾ/ ਗੀਤ/ ਕਵਿਤਾ ਆਦਿ ਜੁਗਤਾ ਨਾਲ ਕਾਵਿ-ਸ਼ੰਗ੍ਰਹਿ ਨੂੰ ਸ਼੍ਰਿੰਘਾਰਿਆ ਹੈ। ਇਸ ਕਾਵਿ-ਸੰਗ੍ਰਹਿ ‘ਚ ਅੰਜੂ ‘ਵੀ‘ ਰੱਤੀ, ਅਮਿਤ ਉਦਾਸ , ਸੁਲਤਾਨਾ ਬੇਗਮ,ਦੀਪ ਜ਼ੀਰਵੀ, ਪਰਮਜੀਤ ‘ਰਾਮਗੜ੍ਹੀਆ‘, ਰਾਜਦੀਪ ਸਿੰਘ ਤੂਰ, ਰਮਨਪ੍ਰੀਤ ਕੌਰ ਆਦਿ ਹੋਣਾ ਨੇ ਇਸ ਪੁਸਤਕ ਨੂੰ ਆਪਣੀਆਂ ਰਚਨਾਵਾਂ ਨਾਲ ਸ਼ਿਂੰਗਾਰਿਆ ਹੈ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ