ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਧੁਖ਼ਦਾ ਗੋਹਟਾ
ਪ੍ਰਕਾਸ਼ਕ
ਪੰਜ ਆਬ ਪ੍ਰਕਾਸ਼ਨ
ਲੇਖਕ
ਹਰਨੇਕ ਸਿੰਘ ਹੇਅਰ
ਕੁੱਲ ਪੰਨੇ
118
ਜ਼ੀਲਦ
Hardback
ਮੁੱਲ
100/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
80/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਹਰਨੇਕ ਹੇਅਰ ਦੁਆਬੇ ਦਾ ਪੁੰਗਰ ਰਿਹਾ ਨਾਵਲਕਾਰ ਹੈ, ਜਿਸਨੇ ਆਪਣੀ ਪਲੇਠੀ ਰਚਨਾ "ਧੁਖ਼ਦਾ ਗੋਹਟਾ" ਰਾਹੀਂ ਪੰਜਾਬੀ ਨਾਵਲ ਜਗਤ ਵਿਚ ਸ਼ੁੱਭ ਪ੍ਰਵੇਸ਼ ਕੀਤਾ ਹੈ। ਆਪਣੇ ਨਾਵਲੀ ਗੁਣਾਂ : ਕਹਾਣੀ ਰਸ, ਕਥਾਨਕੀ ਜੁਗਤਾਂ(ਪੈਰਾਡਰਾਈਮ), ਚਿੰਨ੍ਹਾਤਮਕ ਬਣਤਰ, ਆਂਚਲਿਕਤਾ, ਕਟਾਖ਼ਸ਼, ਵਿਡੰਬਨਾ, ਵਿਅੰਗ, ਧਰਮ ਤੇ ਰਾਜਨੀਤੀ ਪ੍ਰਤੀ ਵਿਲੱਖਣ ਪਹੁੰਚ ਤੇ ਮੌਲਿਕਤਾ ਹੋਣ ਕਰਕੇ ਇਹ ਰਚਨਾ ਸਮੁੱਚੇ ਪੰਜਾਬੀ ਨਾਵਲ ਜਗਤ ਵਿਚ ਆਪਣੀ ਚਰਚਾ ਛੇੜ ਸਕਣ ਦੇ ਬਿਲਕੁਲ ਸਮਰੱਥ ਨਜ਼ਰ ਆਉਂਦੀ ਹੈ। ਪੰਜਾਬੀ ਦੀ ਉਪਭਾਸ਼ਾ ਦੁਆਬੀ ਜਿਸਦਾ ਸਰੂਪ ਤੇ ਮੁਹਾਂਦਰਾ ਹਾਲੇ ਰੌਲੇ-ਰੱਪੇ ਵਿਚ ਹੈ, ਇਸ ਰਚਨਾ ਵਿਚੋਂ ਭਲੀ-ਭਾਂਤ ਉੱਘੜ ਕੇ ਸਾਹਮਣੇ ਆਇਆ ਹੈ। ਇਹ ਇਸ ਰਚਨਾ ਦੀ ਇਕ ਵਿਲੱਖਣ ਪ੍ਰਾਪਤੀ ਹੈ।

-ਡਾ. ਰਾਮ ਮੂਰਤੀ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ