ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਗ਼ਦਰ ਲਹਿਰ
ਪ੍ਰਕਾਸ਼ਕ
ਪੰਜ ਆਬ ਪ੍ਰਕਾਸ਼ਨ
ਲੇਖਕ
ਅਨੁਵਾਦ : ਬੂਟਾ ਸਿੰਘ
ਕੁੱਲ ਪੰਨੇ
592
ਜ਼ੀਲਦ
Paperback
ਮੁੱਲ
400/- ਰੁਪਏ
ਛੋਟ
25%
ਮੁੱਲ ਛੋਟ ਤੋਂ ਬਾਅਦ
300/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਹਿੰਦੁਸਤਾਨ ਦੇ ਆਜ਼ਾਦੀ ਸੰਗਰਾਮ ਦੀ ਮੁਹਰੈਲ, ਗ਼ਦਰ ਪਾਰਟੀ ਕੋਲ ਇਕ ਦਲੇਰਾਨਾ ਅਤੇ ਭਵਿੱਖ ਦ੍ਰਿਸ਼ਟੀ ਵਾਲਾ ਮਿਸ਼ਨ ਸੀ: ਭਾਵ ਬਰਤਾਨੀਆ ਦੇ ਨਿਰੰਕੁਸ਼ ਬਸਤੀਵਾਦੀ ਰਾਜ ਤੋਂ ਹਿੰਦੁਸਤਾਨ ਦੀ ਮੁਕਤੀ। ਆਪਣੇ ਨਿਸ਼ਾਨੇ ਦੀ ਪੂਰਤੀ ਲਈ, ਉਨ੍ਹਾਂ ਨੇ ਸਾਮਰਾਜਵਾਦ ਦੇ ਵਿਰੱਧ ਸ਼ਕਤੀਸ਼ਾਲੀ ਜੁਝਾਰੂ ਟਾਕਰਾ ਲਾਮਬੰਦ ਕੀਤਾ, ਅਤੇ ਉਹ 8000 ਤੋਂ ਵੱਧ ਹਿੰਦੁਸਤਾਨੀਆਂ ਨੂੰ ਆਪਣੀ ਮਾਂ-ਧਰਤੀ ਨੂੰ ਆਜ਼ਾਦ ਕਰਾਉਣ ਲਈ ਵਤਨ ਵਾਪਸ ਪਰਤਣ ਲਈ ਪ੍ਰੇਰਨ ਵਿਚ ਕਾਮਯਾਬ ਹੋਏ ਜੋ ਬੇਦਸ਼ ਵਿਚ ਪਹਿਲਾਂ ਹੀ ਸਥਾਪਤ ਹੋ ਚੁੱਕੇ ਸਨ ਜਾਂ ਉਥੇ ਕੰਮ ਕਰ ਰਹੇ ਸਨ। ਆਲਮੀ ਮੰਚ ਉੱਪਰ ਇਕ ਨਾਟਕੀ ਕਿਰਦਾਰ ਨਿਭਾਉਂਦੇ ਹੋਏ, ਉਹ ਅਤੇ ਉਨ੍ਹਾਂ ਦੀਆ ਕੁਰਬਾਨੀਆਂ ਦੇਸ਼ ਅਤੇ ਬਦੇਸ਼ ਵਿਚ ਹਿੰਦੁਸਤਾਨੀਆਂ ਲਈ ਪ੍ਰੇਰਣਾ ਦਾ ਅਮੁੱਕ ਸੋਮਾ ਅਤੇ ਇਨਕਲਾਬੀ ਉਮੀਦ ਬਣੇ।

-ਪ੍ਰੋ. ਰਾਜ ਪੰਨੂ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ