ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਅਣਹੋਏ
ਪ੍ਰਕਾਸ਼ਕ
ਲੋਕਗੀਤ ਪ੍ਰਕਾਸ਼ਨ
ਲੇਖਕ
ਗੁਰਦੀਆਲ ਸਿੰਘ
ਕੁੱਲ ਪੰਨੇ
252
ਜ਼ੀਲਦ
Paperback
ਮੁੱਲ
150/- ਰੁਪਏ
ਛੋਟ
10%
ਮੁੱਲ ਛੋਟ ਤੋਂ ਬਾਅਦ
135/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਅਣਹੋਏ" ਨਾਵਲ ਵਿਚ ਦੋ ਜਾਂ ਬਾਵੇਂ ਤਿੰਂ ਚਾਰ ਪਾਤਰ ਉਸ ਪ੍ਰਕਾਰ ਉਘੜ ਕੇ ਆਉਂਦੇ ਹਨ, ਜਿਸ ਪ੍ਰਕਾਰ ਇਹ ਨਾਵਲ ਵਿਚ ਉਘੜਨੇ ਚਾਹੀਦੇ ਹਨ-ਅਜਿਹੇ ਨਾਵਲ ਵਿਚ ਜਿਸਨੇ ਪੁਸ਼ਤਪੁਰ-ਪੁਸ਼ਤ ਪਾਠਕ ਸੂਰਤ ਵਿਚ ਜਿਉਂਦੇ ਰਹਿਣਾ ਹੈ, ਜਿਵੇਂ ਸਪੇਨੀ ਨਾਵਲ ਦਾਨ ਕੀਹੋਤੇ ਦਾ ਨਾਇਕ, ਉਸੇ ਨਾਮ ਦਾ ਜੀਊਂਦਾ ਹੈ; ਜਿਵੇਂ ਸ਼ੈਕਸਪੀਅਰ ਦੇ ਨਾਟਕ "ਹੈਮਲਿਟ ਦਾ ਨਾਇਕ ਜੀਉਂਦਾ ਹੈ। ਮੈਂਨੂੰ ਇਸ ਨਾਵਲ ਨੂੰ ਉਨ੍ਹਾਂ ਮਹਾਨ ਕ੍ਰਿਤੀਆਂ ਨਾਲ ਤੁਲਣਾ ਦੇਂਦਿਆਂ ਕੋਈ ਸੰਕੋਚ ਨਹੀਂ ਮਹਿਸੂਸ ਹੋ ਰਿਹਾ। ਮੇਰੀ ਜਾਚ ਵਿਚ ਇਹ ਉਨ੍ਹਾਂ ਕ੍ਰਿਤੀਆਂ ਨਾਲ ਤੁਲਨਾ ਦਾ ਅਧਿਕਾਰੀ ਹੈ।

ਸੰਤ ਸਿੰਘ ਸੇਖੋਂ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ