ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਰਸੀਦੀ ਟਿਕਟ
ਪ੍ਰਕਾਸ਼ਕ
ਸ਼ਿਲਾਲੇਖ
ਲੇਖਕ
ਅੰਮ੍ਰਿਤਾ ਪ੍ਰੀਤਮ
ਕੁੱਲ ਪੰਨੇ
136
ਜ਼ੀਲਦ
Hardback
ਮੁੱਲ
150/- ਰੁਪਏ
ਛੋਟ
15%
ਮੁੱਲ ਛੋਟ ਤੋਂ ਬਾਅਦ
127/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਅੰਮ੍ਰਿਤਾ ਪ੍ਰੀਤਮ ਦੀ ਸਵੈ-ਜੀਵਨੀ (1976) ਅੰਮ੍ਰਿਤਾ ਪ੍ਰੀਤਮ ਦੀ ਲਘੂ ਸਵੈ-ਜੀਵਨੀ ‘ਰਸੀਦੀ ਟਿਕਟ` ਵਿੱਚ ਲੇਖਕਾ ਨੇ ਆਪਣੀ ਨਿੱਜੀ ਜੀਵਨ ਦੇ ਕਈ ਪੱਖਾਂ ਨੂੰ ਭਾਵੂਕ ਤੇ ਕਾਵਿਮਈ ਰੂਪ ਵਿੱਚ ਬਿਆਨਣ ਦਾ ਯਤਨ ਕੀਤਾ ਹੈ। ‘ਰਸੀਦੀ ਟਿਕਟ` ਵਾਂਗ ਇਹ ਉਸਦੀ ਸਨਦਬੱਧ ਤੇ ਪ੍ਰਮਾਣਿਕ ਰਚਨਾ ਹੈ। ਇਸ ਵਿੱਚ ਜਿਥੇ ਉਸਨੇ ਆਪਣੇ ਜੀਵਨ ਦੇ ਕਈ ਪੱਖਾਂ ਉੱਤੇ ਪ੍ਰਕਾਸ਼ ਪਾਇਆ ਹੈ, ਉਥੇ ਕਈ ਪੱਖ ਰਾਖਵੇਂ ਵੀ ਰੱਖ ਲਏ ਹਨ ਲੇਖਕਾ ਦੀ ‘ਜੀਵਨੀ ਦੇ ਕੁਝ ਰੂਮਾਂਟਿਕ ਤੇ ਵਿਦਰੋਹ ਭਾਵੀ ਨੁਕਤੇ ਵੀ ਇਸ ਵਿੱਚ ਹਨ ਅਤੇ ਕਈ ਥਾਵਾਂ ਤੇ ਉਸਦਾ ਸਨਕੀ ਪੁਣਾ ਹੈ। ਰਚਨਾ ਦੀ ਸ਼ੈਲੀ ਜ਼ਰੂਰ ਰਸਦਾਇਕ ਤੇ ਸਬੱਲ ਹੈ। ਉਸ ਦੀ ਸ਼ਬਦਾਵਲੀ ਅਤੇ ਵਾਕ ਬਣਤਰ ਵੀ ਬੜੀ ਸੁਚੱਜੀ ਅਤੇ ਸਪੱਸ਼ਟ ਹੈ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ