ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਹਾਣੀ
ਪ੍ਰਕਾਸ਼ਕ
ਸ਼ਿਲਾਲੇਖ
ਲੇਖਕ
ਜਸਵੰਤ ਸਿੰਘ ਕੰਵਲ
ਕੁੱਲ ਪੰਨੇ
128
ਜ਼ੀਲਦ
Paperback
ਮੁੱਲ
90/- ਰੁਪਏ
ਛੋਟ
10%
ਮੁੱਲ ਛੋਟ ਤੋਂ ਬਾਅਦ
81/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਹਾਣੀ" ਪਿੰਡ ਦੀ ਉਸ ਕੁੜੀ ਦੀ ਕਹਾਣੀ ਹੈ ਜਿਸ ਦੇ ਦਿਲ ਵਿਚੋਂ ਕੋਈ ਵੀ ਸਮਾਜਿਕ ਬੰਧਨ ਜਾਂ ਰੋਕ ਉਹਦੇ ਹਾਣੀ ਨੂੰ ਕੱਢ ਨਹੀਂ ਸਕਦੀ। ਅੰਤ ਉਹ ਆਪਣੀ ਜਾਨ ਨੂੰ ਜੋਖ਼ਮ ਵਿਚ ਪਾ ਕੇ ਆਪਣੇ ਹਾਣੀ ਨੂੰ ਜਾ ਮਿਲਦੀ ਹੈ। ਪੰਜਾਬੀ ਦੇ ਹਰਮਨ ਪਿਆਰੇ ਨਾਵਲਕਾਰ ਜਸਵੰਤ ਸਿੰਘ ਕੰਵਲ ਦੀ ਇਹ ਪਿਆਰ ਕਹਾਣੀ ਪਾਠਕ ਦੇ ਮਨ ਉਤੇ ਚਿਰ-ਸਥਾਈ ਅਸਰ ਛੱਡ ਜਾਂਦੀ ਹੈ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ