ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਕਾਲ ਚੱਕਰ
ਪ੍ਰਕਾਸ਼ਕ
ਨਾਨਕ ਸਿੰਘ ਪੁਸਤਕਮਾਲਾ
ਲੇਖਕ
ਨਾਨਕ ਸਿੰਘ
ਕੁੱਲ ਪੰਨੇ
96
ਜ਼ੀਲਦ
Hardback
ਮੁੱਲ
90/- ਰੁਪਏ
ਛੋਟ
10%
ਮੁੱਲ ਛੋਟ ਤੋਂ ਬਾਅਦ
81/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਪੰਜਾਬੀ ਪੜ੍ਹਿਆ ਲਿਖਿਆ ਕਹਿੜਾ ਇਸਤ੍ਰੀ ਪੁਰਸ਼ ਹੈ, ਜੋ ਨਾਨਕ ਸਿੰਗ ਜੀ ਕਰਤਾ ‘ਸਤਿਗੁਰ ਮਹਿਮਾ‘ ਦੇ ਨਾਮ ਤੋਂ ਵਾਕਫ਼ ਨਹੀਂ। ਆਪ ਦੀਆਂ ਰਚਿਤ ਅਨੇਕਾਂ ਪੁਸਤਕਾਂ ਇਸ ਵੇਲੇ ਪੰਜਾਬੀ ਬੋਲੀ ਦੀ ਸ਼ਾਨ ਨੂੰ ਚਾਰ ਚੰਨ ਲਾ ਰਹੀਆਂ ਹਨ। ਪੁਸਤਕ ਵਿਚ ਇਕ ਸਾਧਾਰਣ ਘਰਾਣੇ ਦੀ ਹਾਲਤ ਬਿਆਨ ਕੀਤੀ ਹੈ, ਜਿਸ ਨੂੰ ਐਸੇ ਸੁਹਣੇ ਤੇ ਦਿਲ ਲੁਭਾਉਣੇ ਢੰਗ ਨਾਲ ਤੋੜ ਨਿਭਾਇਆ ਹੈ ਕਿ ਆਪਣੇ ਆਪ ਮੂੰਹੋ ਵਾਹ ਵਾਹ ਨਿਕਲ ਜਾਂਦੀ ਹੈ। ਖਾਸ ਕਰਕੇ ਮਿਠੀ ਬੋਲੀ, ਸੁਭਾਵਕ ਘਟਨਾਵਾਂ ਤੇ ਲੇਖ-ਲੜੀ ਦੀ ਪੂਰਨਤਾ ਵਿਚ ਤਾਂ ਕਮਾਲ ਹੀ ਕਰ ਦਿਤੀ ਹੈ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ